• Home »
  • ਖਬਰਾਂ
  • » ਬਿੱਲ ਨਾ ਦੇਣ ‘ਤੇ 30 ਪਿੰਡਾਂ ਦੇ ਵਾਟਰ ਵਰਕਸ ਦੇ ਕੁਨੈਕਸ਼ਨ ਕੱਟੇ

ਬਿੱਲ ਨਾ ਦੇਣ ‘ਤੇ 30 ਪਿੰਡਾਂ ਦੇ ਵਾਟਰ ਵਰਕਸ ਦੇ ਕੁਨੈਕਸ਼ਨ ਕੱਟੇ

-ਪੰਜਾਬੀਲੋਕ ਬਿਊਰੋ
ਪਾਵਰਕਾਮ ਨੇ ਬਿਜਲੀ ਬਿੱਲਾਂ ਦੇ ਭੁਗਤਾਨ ਲਈ ਸਰਕਾਰੀ ਵਿਭਾਗਾਂ ਖਿਲਾਫ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਕੋਟਕਪੁਰਾ ਡਿਵੀਜ਼ਨ  ਨੇ Termine ਵੱਡਾ ਐਕਸ਼ਨ ਲੈਂਦਿਆਂ ਕਰੀਬ 50 ਲੱਖ ਰੁਪੇ ਦੇ ਬਕਾਇਆ ਵਾਲੇ 30 ਪਿੰਡਾਂ ਦੇ ਵਾਟਰ ਵਰਕਸ ਦੇ ਕੁਨੈਕਸ਼ਨ ਕੱਟ ਦਿੱਤੇ ਨੇ, ਦੋ ਲੱਖ ਦੀ ਵਸੋਂ ਮੂਹਰੇ ਪੀਣ cheap jerseys wholesale ਵਾਲੇ ਪਾਣੀ ਦਾ cheap jerseys wholesale ਸੰਕਟ ਆ ਖੜਾ ਹੋਇਆ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਇਹਨਾਂ 30 ਪਿੰਡਾਂ ਨੂੰ ਕਈ ਵਾਰ ਬਿੱਲ ਜਮਾ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਸਨ, ਪਰ ਕੋਈ ਅਸਰ ਨਹੀਂ ਹੋਇਆ।
ਪਾਵਰਕਾਮ ਨੇ ਤਿੰਨ ਦਿਨ ਪਹਿਲਾਂ ਮਾਡਰਨ ਜੇਲ Cheap MLB Jerseys ਦਾ ਡੇਢ Oakleys Outlet ਕਰੋੜ ਰੁਪਏ ਬਿਜਲੀ ਬਿੱਲ ਬਕਾਇਆ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤਾ ਸੀ, ਡੀ ਸੀ ਦੇ ਦਖਲ ਦੇਣ ਮਗਰੋਂ ਜੋੜਿਆ ਸੀ। ਫਰੀਦਕੋਟ ਵਿੱਚ ਵੀ ਚਾਰ ਵਾਟਰ ਵਰਕਸ ਦੇ ਕੁਨੈਕਸ਼ਨ ਕੱਟੇ ਨੇ, ਤੇ 12 ਨੂੰ ਨੋਟਿਸ ਜਾਰੀ ਕੀਤੇ ਨੇ।
ਸਵਾਲ  ਹੈ ਕਿ ਕੀ ਸੱਚਮੁੱਚ ਹੀ ਪਾਵਰਕਾਮ ਹੁਣ ਸਿਆਸੀ ਗਲਬੇ ਤੋਂ ਮੁਕਤ ਹੋ ਕੇ ਕੰਮ ਕਰ ਰਿਹਾ ਹੈ ਜਾਂ ਫੇਰ ਕਿਸੇ ਸਿਆਸੀ ਦਾਬੇ ਹੇਠ ਆਉਣ ਵਾਲੀ ਸਰਕਾਰ ਲਈ ਕੰਡੇ ਬੀਜ ਰਿਹਾ ਹੈ, ਜਨਤਾ ਨੂੰ ਪੀਣ ਵਾਲੇ ਪਾਣੀ Wholesale Jerseys ਤੋਂ ਵੀ ਮਹਿਰੂਮ ਕਰਕੇ??