• Home »
  • ਖਬਰਾਂ
  • » ਆਲੂਆਂ ਦਾ ਭਾਅ ਵਧਾਉਣ ਲਈ ਆਲੂ ਖਾਓ ਤੇ ਖਵਾਓ

ਆਲੂਆਂ ਦਾ ਭਾਅ ਵਧਾਉਣ ਲਈ ਆਲੂ ਖਾਓ ਤੇ ਖਵਾਓ

-ਅਮਨ
ਪੰਜਾਬ ਦੇ ਆਲੂ ਉਤਪਾਦਕ ਚੰਗਾ ਭਾਅ ਨਾਲ ਮਿਲਣ ਕਰਕੇ ਲਗਾਤਾਰ ਨੁਕਸਾਨ ਦੀ ਮਾਰ ਝੱਲ ਰਹੇ ਨੇ, ਆਲੂ ਦੀ ਬਜ਼ਾਰ ਵਿੱਚ ਕੀਮਤ 10-12 ਰੁਪੇ ਕਿੱਲੋ ਹੈ, ਪਰ ਕਾਸ਼ਤਕਾਰ ਨੂੰ ਦੋ ਰੁਪਏ ਕਿਲੋ ਭਾਅ ray ban outlet ਵੀ ਨਹੀਂ ਮਿਲ ਰਿਹਾ, ਖਰਚਾ ਵੀ ਪੂਰਾ ਨਹੀਂ ਹੋ ਰਿਹਾ, ਸਰਕਾਰ ਜੀ ਆਂਹਦੇ ਬੜੀ ਫਿਕਰਮੰਦ ਹੋਈ ਪਈ ਆ, ਕੱਲ ਸੀ ਐਮ ਸਾਹਿਬ ਨੇ ਆਪਣੀ ਚੰਡੀਗੜ ਵਿਚਲੀ ਸਰਕਾਰੀ ਰਿਹਾਇਸ਼ ‘ਤੇ ਖੇਤੀਬਾੜੀ ਵਿਭਾਗ, ਮਾਰਕਫੈਡ ਤੇ ਪੰਜਾਬ ਐਗਰੋ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਆਲੂਆਂ ਦਾ ਭਾਅ ਵਧਾਉਣ ਲਈ ਇਹਨਾਂ ਦੀ ਖਪਤ ਵਧਾਓ। ਦੁਬਈ, ਈਰਾਨ ਤੇ ਸ੍ਰੀਲੰਕਾ ਨੂੰ ਆਲੂ ਐਕਸਪੋਰਟ cheap jerseys wholesale ਕਰਨ ਦੇ ਮੌਕੇ ਲੱਭੋ, ਹੋਰ ਕੁਝ discount oakley ਨਾ cheap nfl jerseys wholesale ਸਹੀ, ਮਿਡ ਡੇ ਮੀਲ, ਜੇਲਾਂ ਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਆਲੂਆਂ ਦੀ Watch ਖਪਤ ਵਧਾਉਣ ਦੇ ਨਿਰਦੇਸ਼ ਵੀ ਬਾਦਲ ਸਾਹਿਬ ਨੇ ਦੇ ਦਿੱਤੇ ਨੇ।
ਤੇ ਜਨਾਬ ਜੀ ਆਪਣੀ ਥਾਲੀ ‘ਚ ਕਿੰਨੇ ਆਲੂ ਹੁੰਦੇ ਨੇ, ਇਹ ਪਤਾ cheap jerseys wholesale ਨਹੀਂ ਲੱਗ ਸਕਿਆ।