• Home »
  • ਖਬਰਾਂ
  • » ਅਭੈ ਨੂੰ ਜੇਲ ‘ਚ ਮਿਲਣ ਨਾ ਆਏ ‘ਅਕਾਲੀ ਮਿੱਤਰ’

ਅਭੈ ਨੂੰ ਜੇਲ ‘ਚ ਮਿਲਣ ਨਾ ਆਏ ‘ਅਕਾਲੀ ਮਿੱਤਰ’

-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਨਹਿਰ ਪੁੱਟਣ ਦੀ ਕੋਸ਼ਿਸ਼ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਇਨੈਲੋ ਨੇਤਾ ਅਭੈ ਚੌਟਾਲਾ wholesale football jerseys ਦੀ ਅਕਾਲੀ ਦਲ Как ਬਾਦਲ ਨਾਲ ਨੇੜਤਾ ਕਿਸੇ ਤੋਂ ਛੁਪੀ ਨਹੀਂ, ਕੱਲ ਪਟਿਆਲਾ ਜੇਲ ਵਿੱਚ ਉਸ ਨੂੰ ਮਿਲਣ ਇਨੈਲੋ ਵਰਕਰ ਤਾਂ ਪੁੱਜੇ, ਪਰ ਪੰਜਾਬ ਦਾ ਕੋਈ ਮਿੱਤਰ ਨੇਤਾ ਨਹੀਂ ਗਿਆ। ਵੀਰਵਾਰ ਨੂੰ ਅਭੈ ਚੌਟਾਲਾ ਨਹਿਰ ਦੇ ਮੁੱਦੇ ‘ਤੇ ਲਲਕਰੇ ਮਾਰਦੇ ਰਹੇ, ਪਰ ਕੱਲ ਸ਼ੁੱਕਰਵਾਰ ਇਸ ਮੁੱਦੇ ‘ਤੇ ਕੋਈ ਗੱਲ ਤੱਕ ਨਹੀਂ ਕੀਤੀ, ਦੱਸਦੇ ਨੇ ਕਿ ਅਭੈ ਨੇ ਜੇਲ ਵਿੱਚ ਮਿਲਦੀ ਸਵੇਰ ਦੀ ਚਾਹ ਵੀ ਨਾ ਪੀਤੀ ਹਾਂ ਸ਼ਿਵਰਾਤਰੀ ਹੋਣ ਕਰਕੇ ਪ੍ਰਸਾਦ ਜ਼ਰੂਰ ਖਾਧਾ।
ਅਭੈ ਨੂੰ ਆਮ ਕੈਦੀਆਂ ਨਾਲ ਹੀ ਰੱਖਿਆ ਗਿਆ ਹੈ, ਉਸ ਨੂੰ ਵੀਰਵਾਰ ਨੂੰ 72 ਸਾਥੀਆਂ ਸਣੇ Cheap nba Jerseys ਪੰਜਾਬ ਵਿੱਚ ਵੜ ਕੇ ਦਫਾ oakley womens sunglasses 144 ਤੋੜਨ ਦੇ ਦੋਸ਼ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।
23 ਫਰਵਰੀ ਦੇ ਆਵਾਜਾਈ ‘ਤੇ cheap authentic jordans ਪਏ ਤਣਾਅ ਦਾ ਅਸਲ ਕੱਲ ਤੱਕ ਰਿਹਾ, ਕੱਲ ਸਾਰਾ ਦਿਨ ਸ਼ੰਭੂ ਬੈਰੀਅਰ ‘ਤੇ ਟਰੱਕ ਫਸੇ ਰਹੇ, ਟੋਲ ਪਲਾਜ਼ਾ ‘ਤੇ ਵੱਡਾ ਜਾਮ ਲੱਗਿਆ ਰਿਹਾ, ਆਮ ਲੋਕ 23 ਨੂੰ cheap oakleys sunglasses ਵੀ ਪ੍ਰੇਸ਼ਾਨ ਹੋਏ ਤੇ ਕੱਲ 24 ਨੂੰ ਵੀ ਪ੍ਰੇਸ਼ਾਨ ਹੋਏ, ਮਾਲ ਫਸਣ ਕਰਕੇ ਸਭ ਤੋਂ ਵੱਧ ਮੁਸ਼ਕਲ ਵਿੱਚ ਵਪਾਰੀ ਹਨ।
ਇਕ ਦਿਨ ਦੇ ਸਿਆਸੀ ਡਰਾਮੇ ਨੇ ਕਈ ਚਿਰ ਲਈ ਸਾਰਾ ਤਾਣਾ ਉਲਝਾਅ ਕੇ ਰੱਖ ਦਿੱਤਾ ਹੈ।