• Home »
  • ਖਬਰਾਂ
  • » ਵਿਆਹਾਂ ‘ਤੇ ਫਜ਼ੂਲ ਖਰਚੀ ਰੋਕਣ ਲਈ ਜੇ ਕੇ ਸਰਕਾਰ ਦੇ ਕਰੜੇ ਫੈਸਲੇ

ਵਿਆਹਾਂ ‘ਤੇ ਫਜ਼ੂਲ ਖਰਚੀ ਰੋਕਣ ਲਈ ਜੇ ਕੇ ਸਰਕਾਰ ਦੇ ਕਰੜੇ ਫੈਸਲੇ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਸਰਕਾਰ ਨੇ ਵਿਆਹਾਂ ‘ਤੇ Cheap NFL Authentic Jerseys ਹੁੰਦੀ ਫ਼ਜ਼ੂਲ ਖਰਚਾ cheap China Jerseys ਰੋਕਣ ਲਈ ਨਿਯਮ ਬਣਾ ਦਿੱਤਾ ਹੈ, ਜੋ ਪਹਿਲੀ ਅਪ੍ਰੈਲ ਤੋਂ ਲਾਗੂ ਹੋ ਜਾਣੈ। ਕੁੜੀ ਦੇ ਵਿਆਹ ‘ਚ 500 ਮਹਿਮਾਨ, ਮੁੰਡੇ ਦੇ ਵਿਆਹ ‘ਚ 400 ਮਹਿਮਾਨ, ਹੋਰ ਕਿਸੇ ਸਮਾਮਮ ਵਿੱਚ 100 ਮਹਿਮਾਨਾਂ ਤੋਂ ਵੱਧ ਨਹੀਂ ਸੱਦੇ ਜਾ ਸਕਣਗੇ। ਸੱਦਾ ਪੱਤਰ ਨਾਲ ਕੋਈ ਮਠਿਆਈ, ਡਰਾਈ ਫਰੂਟ ਜਾਂ ਕੋਈ ਗਿਫਟ lipstick ਨਹੀਂ ਦਿੱਤਾ ਜਾ ਸਕੂ। ਮਾਸਾਹਾਰੀ ਤੇ ਸ਼ਾਕਾਹਾਰੀ ਦੀਆਂ 7-7 ਆਈਟਮਾਂ, ਮਿਠਾਈ ਤੇ ਫਲਾਂ ਦੇ ਦੋ ਤੋਂ ਵੱਧ ਸਟਾਲ ਨਹੀਂ ਲੱਗ ਸਕਣਗੇ। ਡੀ ਜੇ, ਆਰਕੈਸਟਰਾ, ਲਾਊਡ ਸਪੀਕਰਾਂ ਤੇ cheap oakleys sunglasses ਆਤਿਸ਼ਬਾਜ਼ੀ ‘ਤੇ ਪੂਰਨ ਰੋਕ ਲੱਗੂ। ਕੱਚਾ ਪੱਕਾ ਖਾਣਾ ਵੇਸਟ ਨਹੀਂ ਕਰਨਾ, ਵਧਿਆ ਖਾਣਾ ਲੋੜਵੰਦਾਂ ਜਾਂ ਬ੍ਰਿਧ ਆਸ਼ਰਮਾਂ ਵਿੱਚ ਦੇਣਾ ਹੋਵੇਗਾ।
ਜੇ ਕਿਸੇ ray ban sale ਨੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਸਖਤ ਕਾਰਵਾਈ ਹੋਊ, ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਨਿਯਮ ਹਰ ਆਮ ਖਾਸ ਲਈ ਨੇ, ਕਿੰਨੇ ਕੁ ਅਮਲ ਵਿੱਚ ਆਉਂਦੇ ਨੇ ਵਕਤ ਦੱਸੂ।