ਐਸ ਵਾਈ ਐਲ ਤਣਾਅ-ਰੂਟ ਬਦਲੇ

-ਪੰਜਾਬੀਲੋਕ ਬਿਊਰੋ
23 ਫਰਵਰੀ ਨੂੰ ਕੀਤੇ ਜਾ ਰਹੇ ਐਸ.ਵਾਈ.ਐਲ. ਮਾਰਚ ਕਾਰਨ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਪੰਜਾਬ ਜਾਂ ਚੰਡੀਗੜ ਤੋਂ ਅੰਬਾਲਾ-ਦਿੱਲੀ ਨੂੰ Title ਜਾਣ ਵਾਲੇ ਤੇ ਹਰਿਆਣਾ-ਦਿੱਲੀ ਤੋਂ oakley outlet ਪੰਜਾਬ ਤੇ ਚੰਡੀਗੜ ਆਉਣ ਵਾਲੇ ਯਾਤਰੀਆਂ ਨੂੰ ਇਸ ਦਿਨ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।  ਅਧਿਕਾਰੀਆਂ ਮੁਤਾਬਕ 23 ਫਰਵਰੀ ਨੂੰ ਜੀ.ਟੀ. ਰੋਡ ਰਾਜਪੁਰਾ ਤੋਂ ਸ਼ੰਭੂ ਬੈਰੀਅਰ ਤੱਕ ਸਾਰੇ ਕਿਸਮ ਦੀਆਂ ਗੱਡੀਆਂ ਦੇ ਜਾਣ ਦੀ ਮਨਾਹੀ ਹੋਵੇਗੀ ਜਦਕਿ ਸਾਰੀਆਂ ਵੱਡੀਆਂ ਕਿਸਮ ਦੀਆਂ ਗੱਡੀਆਂ ਨੂੰ ਸਰਹੰਦ ਤੋਂ cheap authentic jordans ਅੰਬਾਲਾ ਤੱਕ ਹਰ ਕਿਸਮ ਦੇ ਰਸਤੇ ਤੋਂ ਜਾਣ ਦੀ ਮਨਾਹੀ ਹੋਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਸਾਰੇ ਛੋਟੇ ਵਾਹਨ ਜਿਹਨਾਂ ਨੇ ਲੁਧਿਆਣਾ, ਖੰਨਾ-ਪਟਿਆਲਾ cheap jerseys china ਸਾਈਡ ਤੋਂ wholesale nfl jerseys ਅੰਬਾਲਾ ਦਿੱਲੀ ਨੂੰ ਜਾਣਾ ਹੋਵੇ ਤਾਂ ਉਹ ਵਾਇਆ ਸਰਹਿੰਦ, ਫਤਹਿਗੜ ਸਾਹਿਬ, ਲਾਂਡਰਾਂ ਚੌਕ, ਬਨੂੜ ਜਾਂ ਏਅਰਪੋਰਟ ਰੋਡ ਮੁਹਾਲੀ ਤੋਂ ਹੁੰਦੀਆਂ ਹੋਇਆਂ ਵਾਇਆ ਜ਼ੀਰਕਪੁਰ, ਡੇਰਾਬਸੀ, ਲਾਲੜੂ, ਅੰਬਾਲਾ ਸਿਟੀ ਜਾ ਸਕਣਗੀਆਂ। ਦਿੱਲੀ-ਅੰਬਾਲਾ ਹਰਿਆਣਾ ਸਾਈਡ ਤੋਂ ਆਉਣ ਵਾਲੀਆਂ ਗੱਡੀਆਂ ਜਿਹਨਾਂ ਨੇ ਪੰਜਾਬ ਜਾਂ ਚੰਡੀਗੜ ਆਉਣਾ ਹੋਵੇ ਵਾਇਆ ਅੰਬਾਲਾ ਸਿਟੀ, ਲਾਲੜੂ, ਡੇਰਾਬਸੀ, ਜ਼ੀਰਕਪੁਰ, ਬਨੂੜ ਜਾਂ ਏਅਰਪੋਰਟ ਚੌਕ ਮੁਹਾਲੀ ਰਾਹੀਂ ਲਾਂਡਰਾ ਚੌਕ, ਫਤਹਿਗੜ ਸਾਹਿਬ ਵਿਖੇ ਪਹੁੰਚ ਜਾਣਗੀਆਂ। ਟਰੈਫਿਕ ਦੇ ਇਹ ਬਦਲਵੇਂ ਰੂਟ ਇਸ ਲਈ ਜਾਰੀ ਕੀਤੇ ਗਏ ਹਨ ਤਾਂ ਕਿ 23 ਫਰਵਰੀ ਨੂੰ ਹੋ ਰਹੇ ਐਸ.ਵਾਈ.ਐਲ. ਮਾਰਚ ਕਾਰਨ ਯਾਤਰੀਆਂ ਨੂੰ ਆਉਣ ਜਾਣ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ। ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਣ ਤੇ ਟੈਲੀਫੋਨ ਨੰਬਰ 95929-12449, 85588-18127, 82880-09996, 95929-12500 ਜਾਂ 98764-32100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।