• Home »
  • ਖਬਰਾਂ
  • » ਸਾਰਜੈਂਟ ਨੇ ਜਵਾਨ ਦੀ ਲਾਸ਼ ਦੇ ਟੁਕੜੇ ਕਰਕੇ ਘਰ ਰੱਖੀ

ਸਾਰਜੈਂਟ ਨੇ ਜਵਾਨ ਦੀ ਲਾਸ਼ ਦੇ ਟੁਕੜੇ ਕਰਕੇ ਘਰ ਰੱਖੀ

ਪਤਨੀ ਨਾਲ ਨਜਾਇਜ਼ ਸਬੰਧ ਬਣੀ ਹੱਤਿਆ ਦੀ ਵਜਾ
-ਪੰਜਾਬੀਲੋਕ ਬਿਊਰੋ
ਬਠਿੰਡਾ ਵਿੱਚ ਤਾਂ ਜੋ ਹੋਇਆ ਵਾਪਰਿਆ, ਸਭ ਨਸਾਂ ਸੁੰਨ ਕਰਕੇ ਰੱਖ ਦੇਊ..
ਇਥੇ ਏਅਰਫੋਰਸ ਦੇ ਸਾਰਜੈਂਟ ਨੇ ਪਤਨੀ ਨਾਲ ਨਜਾਇਜ਼ ਸੰਬੰਧ ਬਣਾਉਣ ਵਾਲੇ ਜਵਾਨ ਦਾ ਕਤਲ ਕਰਕੇ Variatielijst ਲਾਸ਼ ਟੁਕੜਿਆਂ ਵਿੱਚ ਕਰਕੇ ਘਰੇ ਰੱਖ ਲਈ।
19 ਫਰਵਰੀ ਨੂੰ ਯੂ ਪੀ ਦੇ ਗੌਂਡਾ ਜ਼ਿਲੇ ਦਾ Baratas Ray Ban ਵਿਪਿਨ ਬਠਿੰਡਾ ਵਿੱਚ ਏਅਰਫੋਰਸ ਦੀ ਡਿਊਟੀ ਦੇ ਰਿਹਾ ਸੀ ਇਥੇ ਸਾਰਜੈਂਟ ਸੁਲੇਸ਼ ਦੀ ਪਤਨੀ ਨਾਲ ਉਸ ਦੇ ਨਜਾਇਜ਼ ਸੰਬੰਧ ਬਣ ਗਏ, ਸੁਲੇਸ਼ ਨੇ ਪਤਨੀ ਨੂੰ ਵਰਜਿਆ ਤਾਂ ਉਸ ਨੇ ਵਿਪਿਨ ਨੂੰ ਮਿਲਣਾ ਬੰਦ ਕਰ ਦਿੱਤਾ, ਪਰ ਵਿਪਿਨ ਮਹਿਲਾ ਨੂੰ ਮਿਲਣ ਲਈ ਪ੍ਰੇਸ਼ਾਨ ਕਰਦਾ ਕਿਹਾ, ਸੁਲੇਸ਼ ਨੇ 8 ਫਰਵਰੀ ਨੂੰ ਵਿਪਿਨ cheap jordans for sale ਨੂੰ ਸਮਾਨ ਪੈਕਿੰਗ ਦੇ ਬਹਾਨੇ ਘਰ ਸੱਦਿਆ ਤੇ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ, ਤੇ ਲਾਸ਼ ਦੇ 16 ਟੁਕੜੇ ਕਰਕੇ ਇਕ ਟਰੰਕ ਵਿੱਚ ਪੈਕ ਕਰਕੇ ਰੱਖ ਲਏ, ਕੁਆਰਟਰ ਬਲਦਿਆ ਤਾਂ ਲਾਸ਼ ਵਾਲਾ ਟਰੰਕ ਵੀ ਨਾਲ ਹੀ ਲੈ ਗਏ, ਵਿਪਿਨ ਦੇ ਲਾਪਤਾ ਹੋਣ ਕਰਕੇ ਉਸਦੀ ਵੀ ਭਾਲ ਕੀਤੀ ਜਾ ਰਹੀ ਸੀ, ਡੌਗ ਸਕੁਐਡ ਨੇ ਆਖਰ ਕੱਲ ਸਾਰਜੈਂਟ ਦੇ ਘਰੋਂ ਫਰਿੱਜ ਵਿੱਚ ਰੱਖੇ ਲਾਸ਼ ਦੇ ਟੁਕੜੇ ਲੱਭ ਲਏ, ਪੁਲਿਸ ਨੇ ਤੁਰੰਤ ਸੁਲੇਸ਼, ਉਸ ਦੀ ਗਰਭਵਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਸੁਲੇਸ਼ ਦੇ ਨੇਵੀ ਵਿੱਚ ਨੌਕਰੀ ਕਰਦੇ ਸਾਲੇ ਦੀ ਭਾਲ ਕੀਤੀ ਜਾ ਰਹੀ ਹੈ, ਜੋ ਵਿਪਿਨ ਦੇ Cheap Ray Ban Sunglasses ਕਤਲ ਮੌਕੇ ਸੁਲੇਸ਼ ਦੇ ਨਾਲ ਸੀ।
ਵੀ ਵੀ ਆਈ cheap jordans online ਪੀ ਸਿਟੀ ਵਿੱਚ ਵਾਪਰੀ ਸਨਸਨੀਖੇਜ਼ ਵਾਰਦਾਤ ਨੇ ਜਨਤਾ ਨੂੰ ਖੌਫਜ਼ਦਾ ਕਰਕੇ ਰੱਖ ਦਿੱਤਾ ਹੈ।