• Home »
  • ਖਬਰਾਂ
  • » ਪੰਜਾਬ ‘ਚ ਤੰਬਾਕੂ ਉਤਪਾਦਾਂ ‘ਤੇ ਪਾਬੰਦੀ

ਪੰਜਾਬ ‘ਚ ਤੰਬਾਕੂ ਉਤਪਾਦਾਂ ‘ਤੇ ਪਾਬੰਦੀ

-ਪੰਜਾਬੀਲੋਕ ਬਿਊਰੋ
ਪੰਜਾਬ ਸਰਕਾਰ ਨੇ ਗੁਟਕਾ, ਪਾਨ ਮਸਾਲਾ, ਤੰਬਾਕੂ ਤੇ ਤੰਬਾਕੂ ਨਾਲ ਸਬੰਧਿਤ ਕੋਈ ਵੀ ਉਤਪਾਦ ਬਣਾਉਣ, ਵੇਚਣ ਅਤੇ ਸਟੋਰ ਕਰਨ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ cheap ray ban sungalsses ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਉੇਹਨਾਂ ਹੁਕਮਾਂ ਦੇ ਸਨਮੁੱਖ nfl jerseys china ਕੀਤਾ ਗਿਆ ਹੈ ਜਿਹਨਾਂ Components ਅਨੁਸਾਰ ਮਾਣਯੋਗ ਅਦਾਲਤ ਨੇ ਇਹ ਪਾਇਆ ਸੀ ਕਿ ਗੁਟਖੇ ਦੀ ਵਿਕਰੀ ਉਤੇ ਪਾਬੰਦੀ ਨਿਯਮਾਂ ਨਾਲ ਛੇੜਛਾੜ ਕਰਦੇ ਹੋਏ ਗੁਟਖਾ ਉਤਪਾਦਕ ਪਾਨ ਮਸਾਲਾ (ਤੰਬਾਕੂ ਰਹਿਤ) ਨੂੰ ਖੁਸ਼ਬੂਦਾਰ ਚੱਬਣ cheap jordans for sale ਵਾਲੇ ਤੰਬਾਕੂ ਦੇ ਨਾਲ ਵੱਖਰੇ ਪੈਕਟਾਂ ਵਿੱਚ ਵੇਚ ਰਹੇ ਹਨ।