• Home »
  • ਖਬਰਾਂ
  • » ਪੈਸੇ ਦੇਣ ਤੋਂ ਮਨਾ ਕਰਨ ‘ਤੇ ਪੁੱਤਾਂ ਵਲੋਂ ਪਿਤਾ ਕਤਲ

ਪੈਸੇ ਦੇਣ ਤੋਂ ਮਨਾ ਕਰਨ ‘ਤੇ ਪੁੱਤਾਂ ਵਲੋਂ ਪਿਤਾ ਕਤਲ

-ਪੰਜਾਬੀਲੋਕ ਬਿਊਰੋ
ਸੰਗਰੂਰ ਜ਼ਿਲੇ ਦੇ ਦੋ ਮਾਮਲੇ cheap football jerseys ਚਰਚਾ ਵਿੱਚ ਨੇ, ਜਿੱਥੇ ਦੋ ਪੁੱਤਾਂ ਨੇ ਪੈਸੇ ਨਾ ਦੇਣ ‘ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।
ਇਕ ਘਟਨਾ ਦਸੌਂਧਾ ਸਿੰਘ ਵਾਲਾ ਦੀ ਹੈ, ਇਥੇ ਰਣਜੀਤ ਸਿੰਘ ਨਾਮ ਦੇ ਵਿਅਕਤੀ cheap nfl jerseys ਨੇ ਆਪਣੇ ਪਿਤਾ ਤੋਂ ਟਰੱਕ ਖਰੀਦਣ ਲਈ ਪੈਸੇ ਮੰਗੇ ਪਰ ਪਿਤਾ ਨੇ ਮਨਾ ਕਰ ਦਿੱਤਾ ਤਾਂ ਰਣਜੀਤ ਨੇ ਘੋਟਣੇ ਨਾਲ ਪਿਤਾ ਦੇ ਸਿਰ ‘ਤੇ ਕਈ ਵਾਰ ਕੀਤੇ, ਪਿਤਾ ਥਾਏਂ ਦਮ ਤੋੜ ਗਿਆ।
ਦੂਜੀ ਘਟਨਾ ਗੁਰਨੇ ਕਲਾਂ ਦੀ ਹੈ, ਜਿੱਥੇ ਇਕ ਨਸ਼ੇੜੀ ਨੇ ਆਪਣੇ ਪਿਓ ਨੂੰ ਕੁੱਟ ਕੁੱਟ ਕੇ ਕਾਫੀ ਚਿਰ ਪਹਿਲਾਂ ਘਰੋਂ ਕੱਢ ਦਿੱਤਾ oakley outlet ਸੀ, ਪਿਤਾ ਧਰਮਸ਼ਾਲਾ ਵਿੱਚ ਰਹਿ ਰਿਹਾ ਸੀ, ਨਸ਼ੇੜੀ ਪੁੱਤ ਫੇਰ ਵੀ ਪਿਓ ਤੋਂ ਨਸ਼ੇ ਲਈ ਪੈਸੇ ਮੰਗਣ ਜਾਂਦਾ, ਕੱਲ ਜਦ ਪੁੱਤ ਨੇ ਪੈਸੇ السياحة ਮੰਗੇ ਪਿਤਾ ਨੇ ਮਨਾ ਕੀਤਾ ਤਾਂ ਧਰਮਸ਼ਾਲਾ ਵਿੱਚ ਹੀ ਪੁੱਤ ਨੇ ਉਸ ਦਾ ਗਲ ਘੁੱਟ ਦਿੱਤਾ ਤੇ ਚੋਰੀ ਚੋਰੀ ਸਸਕਾਰ ਵੀ ਕਰ ਦਿੱਤਾ।
ਓਧਰ ਲੁਧਿਆਣਾ ਦੇ ਭਾਮੀਆਂ ਕਲਾਂ ਵਿੱਚ ਸੰਤ ਕੀਰਤੀ ਗਿਰੀ ਜੀ ਮਹਾਰਾਜ ਮੰਦਰ cheap fake oakleys ਦੇ ਪੁਜਾਰੀ ਦਾ ਕਤਲ ਕਰ ਦਿੱਤਾ ਗਿਆ, ਪੁਲਿਸ ਨੂੰ ਸ਼ੱਕ ਹੈ ਕਿ ਗੱਦੀ ਨੂੰ ਲੈ ਕੇ ਚੱਲ Cheap Oakleys ਰਹੀ ਲੜਾਈ ਨੇ ਪੁਜਾਰੀ ਦੀ ਬਲੀ ਲਈ ਹੈ।