• Home »
  • ਖਬਰਾਂ
  • » ਕੇਜਰੀਵਾਲ ਵਲੋਂ ਮੋਦੀ ‘ਤੇ ਨਿਸ਼ਾਨਾ

ਕੇਜਰੀਵਾਲ ਵਲੋਂ ਮੋਦੀ ‘ਤੇ ਨਿਸ਼ਾਨਾ

-ਪੰਜਾਬੀਲੋਕ ਬਿਊਰੋ
ਨੋਟਬੰਦੀ ਨੂੰ cheap fake oakleys ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਟਵੀਟ ਕੀਤਾ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਨੋਟ ਹੀ ਠੀਕ ਤਰਾਂ ਨਹੀਂ ਛਾਪ ਸਕਦਾ ਤਾਂ ਉਹ ਦੇਸ਼ ਕਿਸ ਤਰਾਂ ਚਲਾਏਗਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦਾ ਮਜ਼ਾਕ ਬਣਾ ਕੇ cheap jerseys china ਰੱਖ ਦਿੱਤਾ cheap nfl jerseys ਹੈ।
ਅੱਜ ਦਿੱਲੀ ਦੇ ਇਕ ਸਰਕਾਰੀ ਬੈਂਕ ਦੇ ਏ ਟੀ ਐਮ ਵਿਚੋਂ İbrahim ਚੂਰਨ ਵਾਲਾ 2000 ਦਾ ਨਕਲੀ ਨੋਟ ਨਿਕਲਿਆ।