ਕੈਦੀ ਨੇ ਜੇਲ ‘ਚ ਫਾਹਾ ਲਿਆ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਨਾਭਾ ਜੇਲ ਦੀ ਸੁਰੱਖਿਆ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਜੇਲ ਅੰਦਰ 302 ਦੇ oakley womens sunglasses ਤਹਿਜ਼ deutsche ਸਜ਼ਾ ਕੱਟ ਰਹੇ ਸਰਬਜੀਤ ਸਿੰਘ ਨਾਮ ਦੇ ਕੈਦੀ ਵਲੋਂ ਗਲ ਵਿਚ ਕੱਪੜਾ ਪਾ ਕੇ ਆਤਮਹੱਤਿਆ ਕਰ ਲਈ ਗਈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੰਜਾਬ ਦੀ ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਇਸ ਜੇਲ ਵਿਚ ਪਹਿਲਾਂ ਖਤਰਨਾਕ ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਫਰਾਰ ਹੋ ਜਾਣਾ ਅਤੇ ਹੁਣ ਇਕ ਕੈਦੀ ਵਲੋਂ ਆਤਮਹੱਤਿਆ ਕਰ ਲੈਣਾ ਇਹ ਸਾਫ ਕਰਦਾ ਹੈ ਕਿ ਜੇਲ ਦੀ ਸੁਰੱਖਿਆ ਅਜੇ ਵੀ ਰਾਮ ਭਰੋਸੇ ਹੀ ਹੈ।
ਇਕ cheap oakleys ਹੋਰ ਮਾਮਲਾ ਚਰਚਾ ਵਿਚ ਹੈ, ਗੈਂਗਸਟਰ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਨੇ ਨਾਭਾ ਜੇਲ ਦੇ ਸੁਪਰਡੈਂਟ ਰਾਜਨ ਕਪੂਰ ‘ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ। ਕਾਲਾ ਧਨੌਲਾ ਦਾ ਕਹਿਣਾ ਹੈ ਕਿ wholesale nfl jerseys ਕਾਨੂੰਨ ਦੀ ਰਖਵਾਲੀ ਕਰਨ ਵਾਲੇ ਹੀ ਉਹਨਾਂ ਕੋਲੋਂ ਗਲਤ ਢੰਗ ਨਾਲ ਪੈਸਿਆਂ ਦੀ ਮੰਗ ਕਰਦੇ ਹਨ, ਜਿਸ ਦੀ ਉਸ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ।  ਹੁਸ਼ਿਆਰਪੁਰ ਜੇਲ ‘ਚ ਬੰਦ Cheap Ray Bans ਕਾਲਾ ਧਨੌਲਾ ਨੂੰ ਜੇਲ ਵਿਚ ਮੋਬਾਇਲ ਰੱਖਣ ਦੇ ਦੋਸ਼ ਤਹਿਤ ਨਾਭਾ ਲਿਆਂਦਾ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਮੁੜ ਹੁਸ਼ਿਆਰਪੁਰ ਜੇਲ ਭੇਜ ਦਿੱਤਾ ਗਿਆ।