• Home »
  • ਖਬਰਾਂ
  • » ਜੇਲ ਦੀ ਕੰਧ ਪਾਰੋਂ ਸੁੱਟਿਆ ਜਾਂਦੈ ਨਸ਼ਾ

ਜੇਲ ਦੀ ਕੰਧ ਪਾਰੋਂ ਸੁੱਟਿਆ ਜਾਂਦੈ ਨਸ਼ਾ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਸੂਬੇ ਭਰ ਦੀਆਂ ਜੇਲਾਂ ਵਿਚ ਪ੍ਰਸ਼ਾਸਨ ਨੇ ਹਾਈਅਲਰਟ ਕਰ ਦਿੱਤਾ ਸੀ ਪਰ ਆਓ ਹਾਲ ਜਾਣ ਲੈਂਦੇ ਆਂ।   Fake Oakleys ਹੁਸ਼ਿਆਰਪੁਰ ਜੇਲ ਦੀ ਬਾਹਰਲੀ 25 ਫੁੱਟ ਦੀ ਕੰਧ ਤੋਂ ਪਾਰ ਅੰਦਰ ਬੈਠੇ ray ban sunglasses sale ਸਾਥੀਆਂ ਲਈ ਬਾਹਰੋਂ ਕੁਝ ਮੁੰਡਿਆਂ ਨੇ ਨਸ਼ੇ ਤੇ ਹੋਰ ਸਮਾਨ ਦੇ ਪੈਕੇਟ ਸੁੱਟੇ, ਟਾਵਰ ‘ਤੇ ਤਾਇਨਾਤ ਇਕ ਪੁਲਿਸ cheap jerseys china ਮੁਲਾਜ਼ਮ ਦੀ ਨਿਗਾ ਪੈ nfl jerseys china ਗਈ ਤਾਂ ਉਸ ਨੇ ਰੌਲਾ ਪਾ ਦਿੱਤਾ, ਅੰਦਰਲੇ ਮੁਲਾਜ਼ਮਾਂ ਨੇ ਪੈਕੇਟ ਆਪਣੇ ਕਬਜ਼ੇ ਵਿੱਚ ਲੈ ਲਏ ਤੇ ਸੀ ਸੀ ਟੀ ਵੀ ਦੀ ਫੁਟੇਜ ਥਾਣੇ ਭੇਜ ਦਿੱਤੀ ਤਾਂ ਜੋ Meinungs- ਪੈਕੇਟ ਸੁੱਟਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਚੋਰ ਉਹੀ ਜਿਹੜਾ ਫੜਿਆ ਗਿਆ,.. ਪਤਾ ਲੱਗਿਆ ਹੈ ਕਿ ਸਮਾਨ ਦਾ ਸੁੱਟ ਸੁਟੱਈਆ ਤਾਂ ਇਉਂ ਈ ਚੱਲਦਾ ਆ ਰਿਹੈ.. ਪਤਾ ਈ ਹੁਣ ਲੱਗਿਆ।

Tags: