• Home »
  • ਖਬਰਾਂ
  • » ਹੁਣ ਪਟਾਕੇ ਨਹੀਂ ਪਾ ਸਕਣਗੇ ਬਾਈਕ ਸਵਾਰ

ਹੁਣ ਪਟਾਕੇ ਨਹੀਂ ਪਾ ਸਕਣਗੇ ਬਾਈਕ ਸਵਾਰ

-ਪੰਜਾਬੀਲੋਕ ਬਿਊਰੋ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ jordan retro 1 ਸਖਤ ਸ਼ਿਕੰਜਾ ਕਸਿਆ ਜਾ ਰਿਹਾ ਹੈ। ਟ੍ਰੈਫਿਕ ਪੁਲਸ ਪ੍ਰਸ਼ਾਸਨ ਦੇ ਸੂਤਰਾਂ ਨੇ replica oakleys ਦੱਸਿਆ ਕਿ ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਨੌਜਵਾਨ ਹੀ ਵਧੇਰੇ ਟ੍ਰੈਫਿਕ ਨਿਯਮਾਂ oakley sunglasses outlet ਦੀ ਉਲੰਘਣਾ ਕਰਦੇ ਹਨ ਅਤੇ ਉਹ ਬੁਲੇਟ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਪਟਾਕੇ ਮਾਰ ਕੇ ਲੋਕਾਂ ‘ਚ ਦਹਿਸ਼ਤ ਫੈਲਾਉਂਦੇ ਹਨ। ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਰੋਜ਼ਾਨਾ ਨਾਕਾਬੰਦੀ Run/Walk-Test ਕਰਕੇ ਅਜਿਹੇ ਮੋਟਰਸਾਈਕਲਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਨਾਲ ਹੀ ਜੋ ਉਹਨਾਂ ਨੇ ਵੱਡੇ ਸਲੰਸਰ ਲਗਾਏ ਹੁੰਦੇ ਹਨ ਉਹਨਾਂ ਨੂੰ ਹਟਵਾ ਕੇ ਨਾਰਮਲ ਸਲੰਸਰ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਕੇਂਦਰਾਂ ਦੇ ਨੋਟਿਸ ਬੋਰਡਾਂ ‘ਤੇ ਵੀ ਟ੍ਰੈਫਿਕ ਪੁਲਸ ਵਲੋਂ ਟ੍ਰੈਫਿਕ ਨਿਯਮਾਂ cheap jerseys wholesale ਸੰਬੰਧੀ ਜਾਣਕਾਰੀ ਲਗਾਈ ਜਾਵੇਗੀ। ਸਾਈਕਲ ‘ਤੇ ਸਕੂਲ ਆਉਂਦੇ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕਾਂ ‘ਤੇ ਇਕੱਠੇ ਝੁੰਡ ਬਣਾ ਕੇ ਸਾਈਕਲ ਨਾ ਚਲਾਉਣ। ਅਜਿਹਾ ਕਰਨ ਨਾਲ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਵਧੇਰੇ ਮੌਤਾਂ ਸੜਕ ਹਾਦਸਿਆਂ ਦੌਰਾਨ Cheap Ray Ban Sunglasses ਹੁੰਦੀਆਂ ਹਨ ਜੇਕਰ ਹਰ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਤਾਂ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ।