• Home »
  • ਖਬਰਾਂ
  • » ਬੈਂਸ ਭਰਾ ਵੀ ਲਾਉਣਗੇ ਨਹਿਰ ‘ਤੇ ਮੋਰਚਾ

ਬੈਂਸ ਭਰਾ ਵੀ ਲਾਉਣਗੇ ਨਹਿਰ ‘ਤੇ ਮੋਰਚਾ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ wholesale football jerseys ਨਾਲ ਗਠਜੋੜ ਕਰਨ ਵਾਲੀ ਲੋਕ ਇਨਸਾਫ ਪਾਰਟੀ ਦੇ ਕਰਤਾ-ਧਰਤਾ ਬੈਂਸ ਭਰਾਵਾਂ ਨੇ ਵੀ ਕਪੂਰੀ ਵਿੱਚ ਆਪਣਾ ਮੋਰਚਾ ਖੋਲਣ ਦਾ ਐਲਾਨ ਕਰ ਦਿੱਤਾ ਹੈ।  23 ਫਰਵਰੀ ਨੂੰ ਇਨੈਲੋ ਦੀ ਦਿੱਤੀ ਚੁਣੌਤੀ ਨੂੰ ਲਲਕਾਰਦਿਆਂ Vacay ਬੈਂਸ ਭਰਾਵਾਂ ਨੇ ਕਪੂਰੀ ਵਿੱਚ ਕੱਲ ਨੂੰ ਲਲਕਾਰ ਰੈਲੀ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਹਿਰ ਨਾ ਬਣਨ ਦੇਣ ਦਾ ਪੰਜਾਬੀਆਂ cheap nfl jerseys ਨਾਲ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਬਾਦਲ ਤੇ ਨਹਿਰ ਦਾ ਟੱਕ ਲਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਚੌਟਾਲਾ ਨਾਲ ਮਿਲੀਭੁਗਤ ਦੱਸਦਿਆਂ ਵੱਡਾ ਹਮਲਾ ਬੋਲਿਆ ਹੈ।
ਉਹਨਾਂ ਕਿਹਾ ਕਿ ਉਹ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ।  ਇਸ ਲਈ ਕੱਲ ਨੂੰ ਬੈਂਸ ਭਰਾਵਾਂ ਦੀ cheap football jerseys china ਲੋਕ ਇਨਸਾਫ ਪਾਰਟੀ ਵੱਲੋਂ ਕਪੂਰੀ ਵਾਇਆ ਦੇਵੀਗੜ ਤੋਂ ਮਾਰਚ ਕੱਢਦਿਆਂ ਕਪੂਰੀ ਵਿੱਚ ਲਲਕਾਰ ਰੈਲੀ Fake Oakleys ਦਾ ਐਲਾਨ ਕੀਤਾ ਗਿਆ ਹੈ।  ਇਸ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲਈ ਮਾਹੌਲ ਸ਼ਾਂਤ ਰੱਖਣਾ ਦੂਹਰੀ ਚੁਣੌਤੀ ਬਣ ਗਿਆ ਹੈ।