ਐਸ ਵਾਈ ਐਲ ਦਾ ਮਾਮਲਾ

ਕੈਪਟਨ ਵਲੋਂ ਅਭੈ ਨੂੰ ਗ੍ਰਿਫਤਾਰ ਕਰਨ ਦੀ ਮੰਗ
-ਪੰਜਾਬੀਲੋਕ ਬਿਊਰੋ<br ray ban sunglasses sale />
ਕੈਪਟਨ ਅਮਰਿੰਦਰ ਸਿੰਘ ਨੇ ਐਸ ਵਾਈ ਐਲ ਨਹਿਰ ਦੇ ਮੁੱਦੇ ‘ਤੇ ਤਿੱਖੇ ਸ਼ਬਦੀ cheap Air Jordans ਹਮਲੇ ਕੀਤੇ jordans for sale ਨੇ, ਤੇ ਕਿਹਾ ਹੈ ਕਿ ਅਭੈ ਚੌਟਾਲਾ ਤੇ ਹੋਰ ਲੀਡਰਾਂ ਨੂੰ ਐਸ.ਵਾਈ.ਐਲ. ਦੇ ਮਸਲੇ ‘ਤੇ ਗ੍ਰਿਫਤਾਰ ਕਰਨਾ ਚਾਹੀਦਾ ਹੈ। ਇਹ ਲੋਕ ਹੱਦਾਂ ਦੀ ਉਲੰਘਣਾ ਕਰ ਰਹੇ ਹਨ। ਕੇਂਦਰ ਸਰਕਾਰ ਨੂੰ ਐਸ.ਵਾਈ.ਐਲ.’ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨੇ ਚਾਹੀਦੇ ਹਨ। ਕੈਪਟਨ ਨੇ ਕਿਹਾ ਐਸ.ਵਾਈ.ਐਲ. ਦੇ ਮੁੱਦੇ ਨਾਲ ਪੰਜਾਬ ‘ਚ ਇੱਕ ਵਾਰ ਫੇਰ ਅੱਤਵਾਦ ਫੈਲ ਸਕਦਾ ਹੈ। ਉਹਨਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਸਖ਼ਤ ਨੋਟਿਸ ਲੈਂਦਿਆਂ ਚੌਟਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕਰਨੀ wholesale nfl jerseys ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੀ ਪੈਰੋਲ ਵੀ ਕੈਂਸਲ ਕਰਨੀ ਚਾਹੀਦੀ ਹੈ ਕਿਉਂਕਿ ਉਹ ਜੇਲ ‘ਚੋਂ ਬਾਹਰ ਆ ਕੇ ਇਸ ਮਸਲੇ ‘ਤੇ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ।।ਜੇ ਲੋੜ ਪਵੇ ਤਾਂ ਇਸ ਸੰਵੇਦਨਸ਼ੀਲ ਮਾਮਲੇ ‘ਚ ਫੌਜ ਨੂੰ ਬੁਲਾਉਣਾ ਚਾਹੀਦਾ ਹੈ ਕਿਉਂਕਿ ਫੌਜ Fellah ਅਮਨ-ਕਾਨੂੰਨ ਵੀ ਹਾਲਤ ਬਣਾਈ ਰੱਖ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਇਸ ਮਸਲੇ ਦੀ ਵੱਡੀ ਚੀਸ ਹੰਢਾਈ ਹੈ। ਹੁਣ ਪੰਜਾਬ ਦਾ ਅਮਨ-ਕਾਨੂੰਨ ਖਰਾਬ ਨਹੀਂ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿ ਬਾਦਲ ਤੇ ਚੌਟਾਲੇ ਦੋਸਤ ਹਨ ਤੇ ਰਲ-ਮਿਲ ਕੇ ਇਹ ਸਾਰੀ ਖੇਡ ਖੇਡ ਰਹੇ ਹਨ।
।ਓਧਰ ਐਸ.ਵਾਈ.ਐਲ. ਮਾਮਲੇ ‘ਤੇ ਪੈਦਾ ਹੋਏ ਤਣਾਅ ਨੂੰ ਦੇਖਦੇ ਹੋਏ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਜਾਇਜ਼ਾ ਲੈਣ ਲਈ ਪੰਜਾਬ ਹਰਿਆਣਾ ਬਾਰਡਰ ਸ਼ੰਭੂ ਪੁੱਜੇ ਤੇ ਹੈਲੀਕਾਪਟਰ ਰਾਹੀਂ ਐਸ.ਵਾਈ.ਐਲ. ਨਹਿਰ ਦਾ ਸਰਵੇਖਣ ਕੀਤਾ।।