• Home »
  • ਖਬਰਾਂ
  • » ਸਿਰ ਫਿਰੇ ਫੌਜੀ ਨੇ ਕੀਤਾ ਜੋੜੇ ‘ਤੇ ਹਮਲਾ

ਸਿਰ ਫਿਰੇ ਫੌਜੀ ਨੇ ਕੀਤਾ ਜੋੜੇ ‘ਤੇ ਹਮਲਾ

ਮੁੰਡੇ cheap oakleys ਦੀ ਮੌਤ, ਕੁੜੀ ਗੰਭੀਰ ਜ਼ਖਮੀ
-ਪੰਜਾਬੀਲੋਕ ਬਿਊਰੋ
ਕੀਰਤਪੁਰ ਸਾਹਿਬ ਵਿੱਚ ਇਕ ਸਿਰ ਫਿਰੇ ਫੌਜੀ ਨੇ ਇਕ ਜੋੜੇ ‘ਤੇ ਹਮਲਾ ਕਰਕੇ ਮੁੰਡੇ ਦੀ ਜਾਨ ਲੈ ਲਈ ਤੇ ਕੁੜੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਿਮਾਚਲ ਪ੍ਰਦੇਸ਼ ਦੀ ਮੁਟਿਆਰ ਦੇ ਰਿਸ਼ਤੇ ਦੀ ਗੱਲ ਮੁਲਜ਼ਮ Wholesale NFL Jerseys ਫੌਜੀ ਕਮਲ ਨਾਲ ਚੱਲੀ ਪਰ ਗੱਲ ਸਿਰੇ ਨਾ ਚੜ ਸਕੀ, ਤੇ ਕੁਝ ਚਿਰ ਮਗਰੋਂ ਕੁੜੀ ਦਾ ਨੀਰਜ ਨਾਮ ਦੇ ਮੁੰਡੇ ਨਾਲ ਰਿਸ਼ਤਾ ਪੱਕਾ ਹੋ ਗਿਆ, ਜੋ ਫੌਜੀ ਜਵਾਨ ਨੂੰ ਰੜਕ ਰਿਹਾ ਸੀ, ਉਸ ਨੇ ਕੱਲ ਕੀਰਤਪੁਰ ਸਾਹਿਬ ਵਿੱਚ ਬੱਸ ਅੱਡੇ ‘ਤੇ ਮੰਗੇਤਰ ਜੋੜੇ ‘ਤੇ de ਹਮਲਾ ਕਰ ਦਿੱਤਾ,  27 ਸਾਲਾ ਨੀਰਜ ਦੀ ਗਰਦਨ, ਪੇਟ ਵਿੱਚ ਖੁਖਰੀ ਨਾਲ ਕਈ ਵਾਰ ਕੀਤੇ ਤੇ ਵਿੱਚ ਬਚਾਅ ਕਰਨ ਆਈ ਕੁੜੀ ਨੂੰ ਵੀ ਜ਼ਖਮੀ ਕਰ ਦਿੱਤਾ। ਨੀਰਜ ਦੀ ਤਾਂ ਥਾਏਂ ਮੌਤ ਹੋ ਗਈ। ਲੋਕਾਂ ਨੇ ਫੌਜੀ ਨੂੰ ਕਾਬੂ ਕਰ ਲਿਆ, ਚੰਗੀ ਛਿੱਤਰ ਪ੍ਰੇਡ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ।

Tags: