• Home »
  • ਖਬਰਾਂ
  • » ਸਾਰੀ ਰਾਤ ਲਾਸ਼ ਕੋਲ ਬੈਠਾ ਰਿਹਾ ਬਜ਼ੁਰਗ

ਸਾਰੀ ਰਾਤ ਲਾਸ਼ ਕੋਲ ਬੈਠਾ ਰਿਹਾ ਬਜ਼ੁਰਗ

ਪੁਲਿਸ ਨਹੀਂ ਆਈ
-ਪੰਜਾਬੀਲੋਕ ਬਿਊਰੋ
ਕੋਟਕਪੁਰਾ-ਜਲਾਲਾਬਾਦ ਸੜਕ ‘ਤੇ ਸ਼ਨੀਵਾਰ ਦੀ ਰਾਤ ਇਕ ਮੰਦਰ ਦੇ ਕੋਲ ਇਕ ਲਾਸ਼ ਮਿਲੀ, ਮੰਦਰ ਦਾ ਸੇਵਕ ਬਜ਼ੁਰਗ ਤੁਰੰਤ ਥਾਣੇ ਗਿਆ, ਪਰ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ੇ ਤੋਂ ਹੀ ਮੋੜ ਦਿੱਤਾ ਕਿ ਤੂੰ Cheap Ray Ban Sunglasses ਜਾਹ ਬਾਬਾ, ਪੁਲਿਸ ਤੇਰੇ ਮਗਰੇ ਈ ਆਈ। for ਬਜ਼ੁਰਗ ਵਾਪਸ ਆ ਕੇ ਲਾਸ਼ ਦੇ ਕੋਲ ਬਹਿ ਗਿਆ ਮਤੇ ਅਵਾਰਾ ਕੁੱਤੇ ਨਾ Cheap Jordans ਲਾਸ਼ ਨੂੰ ਨੋਚ cheap nba jerseys ਲੈਣ, ਸਾਰੀ ਰਾਤ ਬਜ਼ੁਰਗ ਲਾਸ਼ ਦੇ ਸਿਰਹਾਣੇ ਰਾਖੀ ਕਰਦਾ ਰਿਹਾ, ਪਰ ਪੁਲਿਸ ਜੀ ਨੇ ਨਾ ਆਉਣਾ ਸੀ ਨਾ ਆਈ। ਸਵੇਰੇ ਕੁਝ ਲੋਕ ਸੈਰ ਕਰਨ ਓਧਰ ਨੂੰ ਆਏ ਤਾਂ ਬਜ਼ੁਰਗ ਨੇ ਸਾਰਾ ਮਾਮਲਾ ਦੱਸਿਆ, ਲੋਕਾਂ ਨੇ ਕਈ ਵਾਰ ਪੁਲਿਸ ਨੂੰ ਫੋਨ ‘ਤੇ ਸੂਚਿਤ ਕੀਤਾ ਤਾਂ 8 ਵਜੇ nfl jerseys shop ਦੇ ਕਰੀਬ ਪੁਲਿਸ ਆਈ। ਤੇ ਕਾਰਵਾਈ ਆਰੰਭੀ, ਪੁਲਿਸ ਦੀ ਢੀਠਤਾਈ ਦੀ ਹਰ jordans for cheap ਪਾਸੇ ਅਲੋਚਨਾ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਰ ਐਮ ਪੀ ਸੀ ਤੇ ਉਸ ਦਾ ਸਹੁਰਿਆਂ ਨਾਲ ਝਗੜਾ ਚੱਲ ਰਿਹਾ ਸੀ।