• Home »
  • ਖਬਰਾਂ
  • » ਸਰੇਆਮ ਬਜ਼ਾਰ ‘ਚ ਚੱਲੀਆਂ ਤਲਵਾਰਾਂ

ਸਰੇਆਮ ਬਜ਼ਾਰ ‘ਚ ਚੱਲੀਆਂ ਤਲਵਾਰਾਂ

-ਪੰਜਾਬੀਲੋਕ ਬਿਊਰੋ
ਜਗਰਾਉਂ ਵਿੱਚ ਕੱਲ ਦਿਨ ਦਿਹਾੜੇ 11 ਵਜੇ ਸਰੇਆਮ ਭਰੇ ਬਜ਼ਾਰ ਵਿੱਚ ਤਲਵਾਰਾਂ ਚੱਲੀਆਂ, ਇਕ ਆਟਾ ਚੱਕੀ Dilim ਨੂੰ ਲੈ ਕੇ ਐਨ ਆਰ ਆਈ ਦਾ ਕਿਸੇ ਨਾਲ ਝਗੜਾ ਚੱਲ ਰਿਹਾ ਸੀ, ਐਨ fake oakleys ਆਰ ਆਈ ਨੇ ਸਰੇਆਮ ਤਲਵਾਰਾਂ ਨਾਲ ਵਾਰ ਕਰਕੇ wholesale nfl jerseys ਦੋ ਸਕੇ ਭਰਾਵਾਂ ਨੂੰ ਜ਼ਖਮੀ ਕਰ ਦਿੱਤਾ, ਬਾਅਦ ਵਿੱਚ ਆਪ ਵੀ ਜਾ ਕੇ ਸਿਵਲ ਹਸਪਤਾਲ ਦਾਖਲ ਹੋ ਗਿਆ, ਤੇ ਦੋਸ਼ ਲਾਇਆ ਕਿ ਉਸ ਦੀ ਵੀ ਕੁੱਟਮਾਰ ਕੀਤੀ ਗਈ। ਪੁਲਿਸ ਦੋਵਾਂ ਧਿਰਾਂ ਵਲੋਂ ਲਾਏ ਜਾ ਰਹੇ ਇਲਜਾਮਾਂ ਦੀ ਪੜਤਾਲ ਕਰ ਰਹੀ ਹੈ। ਪਰ ਸਰੇਆਮ ਚੱਲੀਆਂ ਤਲਵਾਰਾਂ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਹੌਲ ਹੈ।<br jordan retro 11 />
ਰੌਸ਼ਨੀ ਦੇ ਮੇਲੇ wholesale jerseys china ਦੀ ਚੱਲ ਰਹੀ ਤਿਆਰੀ ਕਾਰਨ ਪੁਲਿਸ ਦੇ ਸੁਰੱਖਿਆ ਇੰਤਜ਼ਾਮਾਂ cheap jordans online ‘ਤੇ ਸਵਾਲ ਉਠ ਰਹੇ ਨੇ।