• Home »
  • ਖਬਰਾਂ
  • » ਸੰਪਰਦਾਇਕ ਤਾਕਤਾਂ ਖਿਲਾਫ ਮਹਾਗੱਠਜੋੜ-ਲਾਲੂ

ਸੰਪਰਦਾਇਕ ਤਾਕਤਾਂ ਖਿਲਾਫ ਮਹਾਗੱਠਜੋੜ-ਲਾਲੂ

-ਪੰਜਾਬੀਲੋਕ ਬਿਊਰੋ
ਯੂ.ਪੀ. ਚੋਣਾਂ ‘ਚ ਸਮਾਜਵਾਦੀ ਪਾਰਟੀ-ਕਾਂਗਰਸ ਗੱਠਜੋੜ ਨੂੰ ਜਿਤਾਉਣ ਲਈ ਲਖਨਊ ਆਏ ਲਾਲੂ ਪ੍ਰਸਾਦ ਯਾਦਵ y ਨੇ ਕੁਝ ਵੱਖਰੇ ਅੰਦਾਜ਼ ‘ਚ ਵਿਰੋਧੀਆਂ, ਮੋਦੀ, ਮਾਇਆਵਤੀ, ਅਮਰ ਸਿੰਘ ਤੇ ਅਮਿਤਾਬ ਬੱਚਨ ‘ਤੇ ਹਮਲਾ ਬੋਲਿਆ। ਲਾਲੂ ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਮਹਾਂਗੱਠਜੋੜ ਦੇ ਵੀ ਸੰਕੇਤ ਦਿੱਤੇ ਹਨ। ਗੱਠਜੋੜ ਦੇ jordan retro 1 ਸਵਾਲ ‘ਤੇ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਇਹ ਗੱਠਜੋੜ ਸਿਰਫ ਚੋਣਾਂ ਲਈ ਨਹੀਂ, ਸਗੋਂ ਅੱਗੇ ਵੀ ਚੱਲੇਗਾ। ਉਹਨਾਂ ਕਿਹਾ ਕਿ ਇਹ 2019 ਚੋਣਾਂ ਦੀ ਤਿਆਰੀ Cheap Oakleys ਹੈ। ਯੂ ਪੀ ‘ਚ ਸੰਪ੍ਰਦਾਇਕ ਤਾਕਤਾਂ ਨੂੰ ਪੁੱਟਣ ਲਈ ਹੀ ਸਮਾਜਵਾਦੀ ਪਾਰਟੀ ਤੇ ਕਾਂਗਰਸ ਇੱਕਜੁੱਟ ਹੋਏ ਹਨ ਤੇ ਉਹ ਅੱਗੇ ਵੀ ਇਕੱਠੇ ਹੀ ਰਹਿਣਗੇ। ਲਾਲੂ ਨੇ ਸਾਫ ਕਿਹਾ ਕਿ cheap nfl jerseys ਉਹ ਕਾਂਗਰਸ ਦਾ ਸਾਥ ਨਹੀਂ ਛੱਡਣਗੇ, ਇਸ ਲਈ ਉਹ ਪ੍ਰਚਾਰ ਕਰ ਰਹੇ ਹਨ। Cheap Ray Bans ਪੀ ਐਮ ਮੋਦੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਲਾਲੂ ਨੇ ਕਿਹਾ ਕਿ ਸਾਰਾ ਦੇਸ਼ ਉਹਨਾਂ ਤੋਂ ਪ੍ਰੇਸ਼ਾਨ ਹੈ।
ਉਹਨਾਂ ਕਿਹਾ ਕਿ,”ਮੈਂ ਮੋਦੀ ਦਾ ਨਾਮ ਇੰਡੀਅਨ ਟਰੰਪ ਰੱਖ ਦਿੱਤਾ ਹੈ। ਅਮਰੀਕਾ ਦੇ ਟਰੰਪ ਅਤੇ ਮੋਦੀ..ਦੋਵੇਂ ਜੁੜਵਾਂ ਭਰਾ ਹਨ। ਇਹ ਇੱਕੋ ਜਿਹੀਆਂ ਗੱਲਾਂ ਹੀ ਕਰਦੇ ਹਨ। ”