• Home »
  • ਖਬਰਾਂ
  • » ਪੁਲਿਸ ਚਲਾਊ ਨਸ਼ਾ ਵਿਰੁੱਧ ਜਾਗਰੂਕ ਮੁਹਿੰਮ

ਪੁਲਿਸ ਚਲਾਊ ਨਸ਼ਾ ਵਿਰੁੱਧ ਜਾਗਰੂਕ ਮੁਹਿੰਮ

-ਅਮਨ
ਉਂਞ ਤਾਂ ਪੰਜਾਬ ਵਿੱਚ ਨਸ਼ਾ ਹੈ ਨਹੀਂ, ਬੱਸ ਮਹਾਤੜ ਤਮਾਤੜ ਯਾਭਾਂ ਦਾ ਭੇੜ ਹੀ ਕਰਦੇ ਨੇ, ਫੇਰ ਵੀ ਆਂਹਦੇ ਜਗਰਾਵਾਂ ਕੰਨੀ ਦੀ ਪੁਲਿਸ ਚਿੱਟੇ ਖਿਲਾਫ ਮੋਰਚੇ ਲਾ ਰਹੀ ਹੈ। ਕਮਾਲਪੁਰਾ ਪਿੰਡ ਵਿੱਚ ਜਾਗਰੂਕ ਲੋਕਾਂ ਨੇ ਪਿੰਡ ਦੇ 34 ਨੌਜਵਾਨਾਂ ਦੇ ਨਾਮ ਜਨਤਕ ਕਰ ਦਿੱਤੇ ਜੋ ਚਿੱਟੇ ਦਾ ਧੰਦਾ ਕਰਦੇ ਸਨ ਤੇ ਖੁਦ ਵੀ ਨਸ਼ਾ ਕਰਦੇ ਸਨ। ਪਿੰਡ ਬੇਸ਼ੱਕ ਧੜਿਆਂ ਵਿੱਚ ਵੰਡਿਆ ਗਿਆ, ਪਰ ਨਸ਼ੇ ਦੇ ਕਾਰੋਬਾਰੀਆਂ ਨੂੰ ਭਾਜੜਾਂ ਪੈ ਗਈਆਂ ਨੇ। ਪਿੰਡ ਵਾਸੀਆਂ ਦੇ ਹੌਸਲੇ ਤੋਂ ਪ੍ਰਭਾਵਿਤ ਹੋ ਕੇ ਜਗਰਾਉਂ cheap nfl jerseys wholesale ਪੁਲਿਸ ਨੇ ਫੈਸਲਾ ਲਿਆ ਹੈ ਕਿ ਉਹ 221 ਪਿੰਡਾਂ ਵਿੱਚ ਨਸ਼ੇ ਖਿਲਾਫ ਜਾਗਰੂਕਤਾ ਕੈਂਪ ਲਾਵੇਗੀ, ਸੈਮੀਨਾਰ hockey jerseys ਕਰਵਾਏਗੀ। ਇਸ ਵਾਸਤੇ 22 ਅਫਸਰਾਂ ਦੀ ਟੀਮ ਗਠਿਤ ਕੀਤੀ cheap jordans online ਗਈ ਹੈ। ਆਗਾਜ਼ ਅੱਜ ਤੋਂ ਹੀ ਹੋ ਰਿਹਾ ਹੈ, ਸਿੱਧਵਾਂ ਬੇਟ ਦੇ ਪਿੰਡ ਪਰਜੀਆਂ ਬਿਹਾਰੀਪੁਰ ਵਿੱਚ ਮੀਟਿੰਗ ਹੋਵੇਗੀ, ਦੋ ਹਫਤਿਆਂ ਦੇ ਵਿੱਚ ਵਿੱਚ 221 ਪਿੰਡਾਂ ਵਿੱਚ ਮੀਟਿੰਗਾਂ ਕਰਕੇ ਪਿੰਡ ਵਾਸੀਆਂ ਨੂੰ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਵੇਗਾ ਕਿ ਉਹ ਬਾਹਰੀ ਨਸ਼ਾ ਤਸਕਰਾਂ ਨੂੰ ਆਉਣ ਨਾ ਦੇਣ ਤੇ ਪਿੰਡ ਵਿੱਚ ਧੰਦਾ ਕਰਨ ਵਾਲਿਆਂ ਖਿਲਾਫ ਡਟ ਜਾਣ, ਪੁਲਿਸ ਤੇ ਪਬਲਿਕ ਮਿਲ ਕੇ ਚਿੱਟੇ ਦੇ ਕਾਲੇ ਕਾਰੋਬਾਰ ਨੂੰ ਰੋਕਣਗੇ।
ਪੰਜਾਬ cheap jerseys wholesale ਲਈ ਸ਼ੁਭ ਸੰਕੇਤ ਹੈ ਕਿ ਅਫਸਰਸ਼ਾਹੀ ਤੋਂ ਸਿਆਸੀ ਗਲਬਾ ਟੁੱਟਿਆ ਦਿਸਣ ਲੱਗਿਆ ਹੈ, kimyası ਪੁਲਿਸ ਐਕਟਿਵ ਹੋ ਰਹੀ ਹੈ, ਪਾਵਰਕਾਮ ਨੇ ਵੱਡਿਆਂ ਦੇ ਖੇਮੇ ਦੇ ਬਿਜਲੀ ਚੋਰਾਂ ਦੇ ਮੀਟਰ ਜਾ ਲਾਹੇ.. ਖੇਤੀ ਵਿਕਾਸ ਬੈਂਕ ਵੀ ਡਿਫਾਲਟਰ ਲੀਡਰਾਂ ਦੁਆਲੇ ਘੇਰਾਬੰਦੀ ਕਰਨ ਲੱਗੇ ਨੇ..
ਹਾਲੇ ਤਾਂ ਚੋਣ ਨਤੀਜੇ ਆਉਣੇ ਨੇ.  ਅੱਗੇ ਅੱਗੇ ਦੇਖੀਂ ਹੁੰਦਾ ਕੀ ਮੁੰਡਿਆ.