• Home »
  • ਖਬਰਾਂ
  • » ਲੁਧਿਆਣਾ ਦਾ ਬੱਸ ਅੱਡਾ ਸੀਲ ਹੋ ਸਕਦੈ

ਲੁਧਿਆਣਾ ਦਾ ਬੱਸ ਅੱਡਾ ਸੀਲ ਹੋ ਸਕਦੈ

-ਪੰਜਾਬੀਲੋਕ wholesale nfl jersyes ਬਿਊਰੋ
ਅਕਾਲੀ ਤੇ ਕਾਂਗਰਸੀ cheap nfl jerseys ਆਗੂਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਤੋਂ ਬਾਅਦ ਹੁਣ ਨਗਰ ਨਿਗਮ ਵਿਭਾਗ ਨੇ ਵੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਮਾਮਲਾ ਲੁਧਿਆਣਾ ਦਾ ਹੈ, Cheap MLB Jerseys ਜਿੱਥੇ ਨਗਰ-ਨਿਗਮ ਨੇ ਬੱਸ ਸਟੈਂਡ ਨੂੰ ਪ੍ਰਾਪਰਟੀ ਟੈਕਸ ਦਾ ਸਾਢੇ ਪੰਜ made ਕਰੋੜ ਦਾ ਭੁਗਤਾਨ ਨਾ ਕਰਨ ‘ਤੇ ਇਕ ਹਫਤੇ ਦਾ ਨੋਟਿਸ ਜਾਰੀ ਕੀਤਾ ਹੈ।  ਨਿਗਮ ਅਫਸਰਾਂ ਦਾ oakley womens sunglasses ਕਹਿਣਾ ਹੈ ਕਿ ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਬੱਸ ਅੱਡੇ ਨੂੰ ਸੀਲ ਕਰ ਦੇਣਗੇ। ਸਟੇਟ ਟ੍ਰਾਂਸਪੋਰਟ ਅਤੇ ਨਿੱਜੀ ਕੰਪਨੀ ‘ਚ ਹੜਕੰਪ ਮਚਿਆ ਹੋਇਆ ਹੈ।