• Home »
  • ਖਬਰਾਂ
  • » ਇਕ ਪਾਸੜ ਪ੍ਰੇਮ ਨੇ ਲਈ ਮੁਟਿਆਰ ਦੀ ਜਾਨ

ਇਕ ਪਾਸੜ ਪ੍ਰੇਮ ਨੇ ਲਈ ਮੁਟਿਆਰ ਦੀ ਜਾਨ

-ਪੰਜਾਬੀਲੋਕ ਬਿਊਰੋ
ਇਕ  ਮਾਮਲੇ ਵਿੱਚ ਸਿਰ ਫਿਰੇ ਆਸ਼ਕ ਤੋਂ ਤੰਗ ਆ ਕੇ ਕੁੜੀ ਨੇ ਜਾਨ Fake Oakleys ਦੇ ਦਿੱਤੀ।
ਦੀਨਾਨਗਰ ਦੇ ਨੇੜੇ ਪੈਂਦੇ ਪਿੰਡ ਮਦਾਰਪੁਰਾ ਵਿੱਚ 23 ਸਾਲਾ ਸੋਨਿਕਾ ਸ਼ਰਮਾ ਨਾਮ ਦੀ ਕੁੜੀ ਨੂੰ ਪਿੰਡ ਦਾ ਮੁੰਡਾ ਮਨਜੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਤੰਗ ਕਰ ਰਿਹਾ ਸੀ ਤੇ ਇਕ ਪਾਸੜ ਪਿਆਰ ਦੇ ਚੱਲਦਿਆਂ ਵਿਆਹ ਲਈ ਦਬਾਅ ਪਾ ਰਿਹਾ ਸੀ ਕੁੜੀ ਵਲੋਂ ਮਨਾ ਕਰਨ ‘ਤੇ ਉਸ ਦੇ ਨਿੱਕੇ ਭਰਾ ਨੂੰ ਜਾਨੋਂ ਮਾਰਨ nfl jerseys cheap ਦੀਆਂ ਧਮਕੀਆਂ ਦੇ ਰਿਹਾ ਸੀ, ਉਸ ਦੇ ਘਰ ਵੀ ਚੱਕਰ ਮਾਰਨ ਲੱਗਿਆ, ਜੱਗ ‘ਚ ਹੋ ਰਹੀ ਬਦਨਾਮੀ ਦੇ ਚੱਲਦਿਆਂ ਕੁੜੀ ਨੇ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਕੁੜੀ ਬੇਹੱਦ ਗਰੀਬ ਪਰਿਵਾਰ ਦੀ ਹੈ ਤੇ ਮੁੰਡਾ ਧਨਾਢਾਂ ਦਾ, ਇਸੇ ਕਾਰਨ ਕੁੜੀ ਦਾ ਪਰਿਵਾਰ ਕਿਸੇ ਨੂੰ ਸ਼ਿਕਾਇਤ ਵੀ ਨਹੀਂ ਸੀ ਕਰ ਸਕਿਆ। ਪੰਚਾਇਤ ਕੋਲ ਮਾਮਲਾ ਪੁਚਾਇਆ ਸੀ ਪੰਚਾਂ ਨੇ ਮੁੰਡੇ de ਨੂੰ ਵਾਰਨਿੰਗ ਵੀ ਦਿੱਤੀ ਸੀ, ਪਰ ਉਸ ‘ਤੇ ਕੋਈ hockey jerseys ਅਸਰ ਨਾ ਹੋਇਆ। ਕੁੜੀ ਦੀ cheap China Jerseys ਮੌਤ ਤੋਂ ਬਾਅਦ ਮੁੰਡਾ ਫਰਾਰ ਹੈ, ਪੁਲਿਸ ਨੇ ਕੇਸ Cheap Jerseys ਦਰਜ ਕਰ ਲਿਆ ਹੈ।