• Home »
  • ਖਬਰਾਂ
  • » ਹੜਤਾਲ ਕਾਰਨ ਭਾਰਤ-ਪਾਕਿ ਵਪਾਰ ਠੱਪ

ਹੜਤਾਲ ਕਾਰਨ ਭਾਰਤ-ਪਾਕਿ ਵਪਾਰ ਠੱਪ

-ਪੰਜਾਬੀਲੋਕ My ਬਿਊਰੋ
ਅਟਾਰੀ ਟਰੱਕ ਯੂਨੀਅਨ ਵੱਲੋਂ ਕੱਲ ਸਵੇਰ ਤੋਂ ਆਪਣੀਆਂ ਮੰਗਾਂ ਨੂੰ cheap nfl jerseys shop ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਦੇ ਚੱਲਦਿਆਂ nfl jerseys china ਅੱਜ ਅਟਾਰੀ ਸਰਹੱਦ ‘ਤੇ ਹੋਣ ਵਾਲਾ ਭਾਰਤ-ਪਾਕਿਸਤਾਨ ਵਪਾਰ ਪੂਰੀ ਤਰਾਂ ਬੰਦ ਰਿਹਾ।  ਅੱਜ ਪਾਕਿਸਤਾਨ ਵਾਲੇ ਪਾਸਿਓਂ ਕੋਈ ਵੀ ਟਰੱਕ ਮਾਲ wholesale nfl jersyes ਲੈ ਕੇ ਆਈ.ਸੀ.ਪੀ. ‘ਤੇ ਨਹੀਂ ਪਹੁੰਚਿਆ। fake oakleys  ਉੱਧਰ ਟਰੱਕ ਯੂਨੀਅਨ ਆਪਣੀਆਂ ਮੰਗਾਂ ਮੰਨਵਾਉਣ ਲਈ ਜ਼ਿਦ ‘ਤੇ ਅੜੀ ਹੋਈ ਹੈ।  ਉਹਨਾਂ ਨੇ ਆਪਣੇ ਟਰੱਕਾਂ Wholesale NFL Jerseys ਨੂੰ ਅੱਗ ਤੱਕ ਲਾ ਦੇਣ ਦੀ ਧਮਕੀ ਵੀ ਦਿੱਤੀ ਹੈ।