• Home »
  • ਖਬਰਾਂ
  • » ਡੇਰਾ ਪ੍ਰੇਮੀਆਂ ਨਾਲ ਟਕਰਾਅ ਦਾ ਮਾਮਲਾ

ਡੇਰਾ ਪ੍ਰੇਮੀਆਂ ਨਾਲ ਟਕਰਾਅ ਦਾ ਮਾਮਲਾ

ਸਿੱਖ ਆਗੂਆਂ ‘ਤੇ ਕੇਸ ਦਰਜ
-ਪੰਜਾਬੀਲੋਕ wholesale football jerseys ਬਿਊਰੋ
ਮਖੂ ਦੀ ਕੈਨਾਲ ਕਲੋਨੀ ‘ਚ ਐਤਵਾਰ cheap jerseys ਨੂੰ ਨਾਮ ਚਰਚਾ ਨੂੰ ਲੈ ਕੇ ਸਿੱਖ ਸੰਗਤ ਤੇ ਡੇਰਾ ਪ੍ਰੇਮੀਆਂ ‘ਚ ਟਕਰਾਅ wholesale football jerseys china ਹੋਇਆ ਸੀ, cheap nfl jerseys shop ਇਸ ਮਾਮਲੇ ਵਿੱਚ ਪੁਲਿਸ ਨੇ ਇਸ ਵਾਰ ਫੇਰ ਸਿੱਖ ਜਥੇਬੰਦੀਆਂ ਦੇ ਆਗੂਆਂ ‘ਤੇ ਕੇਸ ਦਰਜ Cheap Jordans Sale ਕੀਤਾ ਹੈ। 13 ਨਾਮ ਸ਼ਾਮਲ ਕੀਤੇ ਨੇ ਤੇ 10-15 ਅਣਪਛਾਤੇ ਲੋਕਾਂ ਨੂੰ ਡੇਰਾ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਕੇਸ ਵਿੱਚ ਸ਼ਾਮਲ ਕੀਤਾ ਹੈ।
ਪ੍ਰੇਮੀਆਂ ਦੀ ਨਾਮ ਚਰਚਾ ਦਾ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਦੇ ਆਗੂ ਤੇ ਕਾਰਕੁੰਨ ਗਏ ਸਨ ਤੇ ਟੈਂਟ ਪੁੱਟਣ ملف ਲੱਗੇ ਸਨ, ਜਿਸ ‘ਤੇ ਡੇਰਾ ਪ੍ਰੇਮੀਆਂ ਨੇ ਜੁਆਬੀ ਹਮਲਾ ਕਰ ਦਿੱਤਾ ਸੀ, ਪਰ ਕੇਸ ਸਿਰਫ ਇਕ ਧਿਰ ਖਿਲਾਫ ਹੀ ਨੇ।