• Home »
  • ਖਬਰਾਂ
  • » 20 ਸਾਲ ਪਹਿਲਾਂ ਉਸਾਰਿਆ ਖੇਡ ਵਿੰਗ ਬਣਿਆ ਨਸ਼ੇੜੀਆਂ ਦਾ ਅੱਡਾ

20 ਸਾਲ ਪਹਿਲਾਂ ਉਸਾਰਿਆ ਖੇਡ ਵਿੰਗ ਬਣਿਆ ਨਸ਼ੇੜੀਆਂ ਦਾ ਅੱਡਾ

-ਪੰਜਾਬੀਲੋਕ ਬਿਊਰੋ
ਟਾਂਡਾ ਉੜਮੁੜ ਦੇ ਸਰਕਾਰੀ Cheap Ray Bans ਸਕੂਲ ਵਿੱਚ 20 ਸਾਲ ਪਹਿਲਾਂ ਕਰੋੜਾਂ ਰੁਪਏ ਖਰਚ ਕੇ ਤਿੰਨ ਮੰਜ਼ਲਾ ਖੇਡ ਵਿੰਗ ਦੀ ਇਮਾਰਤ ਉਸਾਰੀ ਗਈ ਸੀ, ਇਮਾਰਤ ਤੋਂ ਅੱਗੇ ਕੁਝ cheap football jerseys china ਵੀ ਨਾ ਹੋਇਆ ਤਾਂ ਹੌਲੀ ਹੌਲੀ ਕਰਕੇ ਇਹ ਇਮਾਰਤ ਜ਼ਰਜ਼ਰ ਹੋ ਗਈ ਤੇ ਕਿਤੇ ਜ਼ਰਜ਼ਰ ਇਮਾਰਤਾਂ ਵਿੱਚ ਵੀ ਬਹਾਰਾਂ ਆਈਆਂ ਨੇ, ਅੱਜ ਕੱਲ ਇਸ ਬੰਦ ਪਏ ਖੇਡ ਵਿੰਗ ਦੀ ਇਮਾਰਤ ਵਿੱਚ ਨਸ਼ੇੜੀਆਂ cheap China Jerseys ਦੇ ਡੇਰੇ ਲੱਗਦੇ ਨੇ। ਇਮਾਰਤ ਦੇ ਦਰਵਾਜ਼ੇ, ਖਿੜਕੀਆਂ ਸਮੇਂ ਦੀ ਮਾਰ ਕਰਕੇ ਟੁੱਟ ਗਏ, ਓਥੋਂ ਦੀ Fake Oakleys ਨਸ਼ੇੜੀ ਅੰਦਰ ਵੜਦੇ ਨੇ, ਅੰਦਰ ਕਮਰਿਆਂ ਵਿੱਚ ਨਸ਼ੇ ਵਾਲੀਆਂ ਗੋਲੀਆਂ ਕੈਪਸੂਲਾਂ ਦੇ ਖਾਲੀ ਰੈਪਰ, ਸਰਿੰਜਾਂ, ਖਾਲੀ ਟੀਕੇ, ਸ਼ੀਸ਼ੀਆਂ ਆਦਿ ਦੇ ਢੇਰ ਲੱਗੇ ਪਏ ਨੇ। ਇਲਾਕੇ ਦੇ ਲੋਕਾਂ ਨੇ ਕਈ ਵਾਰ ਪ੍ਰਸ਼ਾਸਨ ਤੱਕ ਤੇ ਸਿਆਸੀ ਮੋਹਤਬਰਾਂ ਤੱਕ ਪਹੁੰਚ ਕੀਤੀ ਕਿ ਕਰੋੜਾਂ ਰੁਪਏ ਅਜਾਈਂ ਰੁੜ ਰਹੇ ਨੇ, ਇਸ ਵਿੰਗ ਨੂੰ ਚਾਲੂ ਕਰੋ, ਜੇ ਕਿਸੇ ਮਦਦ ਦੀ ਲੋੜ ਪਈ ਤਾਂ ਇਲਾਕੇ ਦੇ ਲੋਕ ਕਰਨਗੇ, ਪਰ ਕਿਸੇ ਨੇ ਗੱਲ ਨਾ ਸੁਣੀ..
ਬਦਲਾਅ ਦੇ ਮੌਸਮ ਵਿੱਚ ਇਹ ਮੁੱਦਾ ਇਕ ਵਾਰ ਫੇਰ ਉਭਰ Und ਰਿਹਾ ਹੈ।
.. ਅੱਗੇ ਤੇਰੇ ਭਾਗ ਲੱਛੀਏ..