• Home »
  • ਖਬਰਾਂ
  • » ਯਮੁਨਾ ਸਫਾਈ ‘ਤੇ ਦਿੱਲੀ ਸਰਕਾਰ ਦੀ ਖਿਚਾਈ

ਯਮੁਨਾ ਸਫਾਈ ‘ਤੇ ਦਿੱਲੀ ਸਰਕਾਰ ਦੀ ਖਿਚਾਈ

-ਪੰਜਾਬੀਲੋਕ ਬਿਊਰੋ
ਯਮੁਨਾ ਦੀ ਸਫਾਈ ਦੇ ਮਾਮਲੇ ਵਿੱਚ eyeshadow ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਫਟਕਾਰਾਂ ਪਾਈਆਂ ਨੇ ਕਿ ਇਹ ਮਾਮਲਾ 1994 ਤੋਂ ਚੱਲ ਰਿਹਾ ਹੈ ਤੇ ਹੁਣ 2017 ਆ ਗਿਆ ਹੈ, ਤੁਸੀਂ ਨਾਲਿਆਂ ਲਈ ਟਰੀਟਮੈਂਟ ਪਲਾਂਟ ਤਾਂ ਛੱਡੋ ਉਹਨਾਂ ਨੂੰ ਜੋੜਨ ਲਈ ਕੰਮ ਵੀ ਨਹੀਂ ਕਰ ਸਕੇ, ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਹੁਣ ਤੱਕ ਯਮੁਨਾ ਦੀ ਸਫਾਈ ‘ਤੇ ਕਿੰਨਾ ਪੈਸਾ ray ban sunglasses sale ਖਰਚ ਹੋਇਆ। ਦਿੱਲੀ ਜਲ ਬੋਰਡ ਦੇ ਵਕੀਲ ਨੂੰ ਕੋਰਟ ਨੇ ਕਿਹਾ ਕਿ ਅੱਜ ਮਾਫੀ ਮੰਗ ਰਹੇ ਹੋ, ਅਗਲੀ ਸੁਣਵਾਈ ‘ਤੇ ਫੇਰ ਮੰਗੋਗੇ, cheap nfl jerseys shop ਕੋਰਟ ਨੇ cheap football jerseys 2 ਹਫਤਿਆਂ ਵਿੱਚ ਰਿਪੋਰਟ ਤਲਬ ਕੀਤੀ ਹੈ।
ਇਹ ਮਾਮਲਾ cheap jerseys 1994 ਵਿੱਚ ਇਕ ਅਖਬਾਰ ਵਿੱਚ ਯਮੁਨਾ ਦੇ ਮੈਲੀ ਹੋਣ ‘ਤੇ ਲਿਖੇ ਇਕ ਲੇਖ ‘ਤੇ ਕੋਰਟ ਵਲੋਂ ਆਪ ਹੀ ਲਏ ਨੋਟਿਸ ਦਾ ਹੈ।