• Home »
  • ਖਬਰਾਂ
  • » ਕੇਜਰੀਵਾਲ ਨੂੰ ਗ੍ਰਿਫਤਾਰ ਕਰੋ-ਪੰਚਾਨੰਦ ਗਿਰੀ

ਕੇਜਰੀਵਾਲ ਨੂੰ ਗ੍ਰਿਫਤਾਰ ਕਰੋ-ਪੰਚਾਨੰਦ ਗਿਰੀ

ਮਾਮਲਾ ਅੱਤਵਾਦੀਆਂ, ਗੈਂਗਸਟਰਾਂ ਨਾਲ ਸੰਬੰਧਾਂ ਦੇ ਦੋਸ਼ਾਂ ਦਾ
-ਅਮਨ
ਸ੍ਰੀ ਕਾਲੀ ਮਾਤਾ ਮੰਦਰ ਪਟਿਆਲਾ ਤੇ ਕਾਮਾਖਿਆ ਦੇਵੀ ਦੇ ਪੀਠਾਧੀਸ਼ਵਰ ਤੇ ਸ੍ਰੀ ਹਿੰਦੂ ਤਖਤ ਦੇ ਧਰਮਾਧੀਸ਼ , ਜੂਨਾ ਅਖਾੜਾ ਦੇ ਜਗਤਗੁਰੂ ਪੰਚਾਨੰਦ ਗਿਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਅੱਤਵਾਦੀਆਂ ਨਾਲ ਗੱਠਜੋੜ ਦੀ ਜਾਂਚ ਜ਼ਰੂਰੀ ਹੈ, ਕਿਉਂਕਿ ਆਪ cheap Oakleys sunglasses ਅੱਤਵਾਦੀਆਂ ਤੇ ਗੈਂਗਸਟਰਾਂ ਦੀ ਪਨਾਹਗਾਰ ਬਣ ਰਹੀ ਹੈ। ਸੰਤ ਪੰਚਾਨੰਦ ਗਿਰੀ ਨੇ ਕਿਹਾ ਹੈ ਕਿ ਕੇਜਰੀਵਾਲ ਪਹਿਲਾਂ ਕੇ ਐਲ ਐਫ ਦੇ ਅੱਤਵਾਦੀ ਗੁਰਵਿੰਦਰ ਸਿੰਘ ਦੇ ਘਰ ਰੁਕਦੇ ਨੇ, ਤੇ ਫੇਰ ਨਾਭਾ ਜੇਲ ਦੇ ਫਰਾਰ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਤੇ ਸਾਥੀਆਂ ਦੀ ਗ੍ਰਿਫਤਾਰੀ ਆਪ ਸਮਰਥਕ ਐਨ ਆਰ ਆਈ ਦੇ ਘਰੋਂ ਹੁੰਦੀ ਹੈ। ਇਹ ਤਾਂ ਦੇਸ਼ ਲਈ ਬੜਾ ਖਤਰਾ ਹੈ। ਪੰਚਾਨੰਦ ਗਿਰੀ ਆਂਹਦਾ ਨਾਭਾ ਜੇਲ ਬ੍ਰੇਕ ਕਾਂਡ ਲਈ 120 ਬੀ ਧਾਰਾ ਤਹਿਤ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਏ..।
ਪਰ ਸਾਧ ਦੇ ਬੰਬ ਬਲਾਸਟ ਦੀ ਦੋਸ਼ੀ ਸਾਧਵੀ ਪ੍ਰਗਯਾ ਬਾਰੇ ਕੀ ਵਿਚਾਰ ਨੇ,, ਜੀਹਨੂੰ ਬਚਾਉਣ ਲਈ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਾਰਾ ਤੰਤਰ ਜੁਟਿਆ ਪਿਆ ਹੈ.. ਖੈਰ ਜੀ ਸਵਾਲ ਕਾਹਨੂੰ ਕਰਨੇ ਐਵੇਂ ਦੇਸ਼ ਧਰੋਹੀਆਂ ਦੀ ਲਿਸਟ ਲੰਮੀ ਹੋ ਜਾਊ.।
ਪਰ ਗੁਰਪ੍ਰੀਤ ਘੁੱਗੀ ਹੁਰਾਂ ਨੇ ਆਪ ‘ਤੇ ਲੱਗ ਰਹੇ ਅਪਰਾਧੀਆਂ cheap oakleys ਤੇ cheap jerseys china ਅੱਤਵਾਦੀਆਂ ਨਾਲ ਸੰਬੰਧਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦਹਿਸ਼ਤਗਰਦੀ ਅਕਾਲੀਆਂ ਤੇ ਕਾਂਗਰਸੀਆਂ ਦੀ ਪੈਦਾਵਾਰ ਸੀ। ਤੇ ਕਪਤਾਨ ਸਾਹਿਬ ਦੀ ਤਾਂ ਆਦਤ ਬਣ ਚੁੱਕੀ ਹੈ ਕਿ ਪੰਜਾਬ ਵਿੱਚ ਚਾਹੇ ਕੁਝ ਵੀ ਹੋਵੇ ਉਹ ਆਪ ਦਾ ਨੌਂਅ ਲੈ ਦਿੰਦੇ ਨੇ। ਗੁਰਪ੍ਰੀਤ ਵੜੈਚ ਨੇ ਕਿਹਾ ਕਿ ਇਹੋ ਜਿਹੇ ਬਿਆਨ ਦੇਣ ਪਿੱਛੇ ਇਹਨਾਂ ਦੀ ਨਿਰਾਸ਼ਾ ਹੀ ਝਲਕਦੀ ਹੈ।
1984 ਸਿੱਖ ਕਤਲੇਆਮ ਦੇ ਇਨਸਾਫ ਲਈ ਪ੍ਰਧਾਨ ਮੰਤਰੀ ਵਲੋਂ ਬਣਾਈ ਜਾਂਚ ਕਮੇਟੀ ਦੀ ਗੱਲ ਕਰਦਿਆਂ ਗੁਰਪ੍ਰੀਤ ਨੇ ਕਿਹਾ ਕਿ ਇਹ ਤਾਂ ਫਜ਼ੂਲ ਹੀ ਸਿੱਧ ਹੋਈ ਹੈ, ਤੇ ਇਸ ਕਮੇਟੀ ਦਾ ਇਸਤੇਮਾਲ ਤਾਂ ਸਗੋਂ cheap nfl jerseys ਕਤਲੇਆਮ ਵਿੱਚ ਸ਼ਾਮਲ ਕਾਂਗਰਸੀਆਂ ਤੇ ਭਾਜਪਾਈਆਂ ਤੇ ਹੋਰ ਅਪਰਾਧੀਆਂ ਨੂੰ ਕਲੀਨ ਚਿੱਟ ਦੇਣ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਤਾਂ ਜਾਂਚ ਲਈ ਪਹਿਲਾਂ ਹੀ ਇਕ ਵਿਸ਼ੇਸ਼ cheap China Jerseys ਟੀਮ ਗਠਿਤ ਕਰ desire ਦਿੱਤੀ ਸੀ, ਪਰ ਮੋਦੀ ਨੇ ਉਸ ਦੀ ਥਾਂ ‘ਤੇ ਇਕ ਹੋਰ ਟੀਮ ਗਠਿਤ ਕਰ ਦਿੱਤੀ, ਕੁੱਲ 59 ਮਾਮਲਿਆਂ ਵਿੱਚ ਸਿਰਫ 4 ਦੇ ਹੀ ਦੋਸ਼ ਪੱਤਰ ਦਾਖਲ ਕੀਤੇ, 38 ਬੰਦ ਕਰ ਦਿੱਤੇ, 350 ਐਫ ਆਈ ਆਰ ਦੀ ਜਾਂਚ ਹੀ ਨਹੀਂ ਕੀਤੀ ਗਈ, ਜਿਹਨਾਂ ਵਿੱਚ ਕਾਂਗਰਸੀਆਂ ਤੇ ਭਾਜਪਾਈਆਂ ਦੇ ਨਾਮ ਦਿੱਤੇ ਗਏ ਸਨ।
ਇਹ ਕੀ ਇਨਸਾਫ ਦੇਣਗੇ।