• Home »
  • ਖਬਰਾਂ
  • » ਗੈਂਗਸਟਰ ਦੀ ਗ੍ਰਿਫਤਾਰੀ ਮਗਰੋਂ ਸਾਥੀਆਂ ਵਲੋਂ ਹੰਗਾਮਾ

ਗੈਂਗਸਟਰ ਦੀ ਗ੍ਰਿਫਤਾਰੀ ਮਗਰੋਂ ਸਾਥੀਆਂ ਵਲੋਂ ਹੰਗਾਮਾ

ਜ਼ਬਰਦਸਤੀ ਬਜ਼ਾਰ ਬੰਦ ਕਰਵਾਏ
-ਪੰਜਾਬੀਲੋਕ ਬਿਊਰੋ
ਕੱਲ ਲੁਧਿਆਣਾ ਪੁਲਿਸ ਨੇ ਗੈਂਗਸਟਰ ਲਵਲੀ ਲੰਬਾ ਨੂੰ ਗ੍ਰਿਫ਼ਤਾਰ Do ਕਰ ਲਿਆ ਸੀ, ਜਿਸ ਤੋਂ ਬਾਅਦ ਲਵਲੀ ਦੇ ਸਾਥੀਆਂ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। Cheap Oakleys  ਐਤਵਾਰ ਸ਼ਾਮੀ ਲਵਲੀ ਦੇ 100 ਤੋਂ ਵੱਧ ਸਾਥੀਆਂ ਨੇ ਜ਼ਬਰਦਸਤੀ ਚੌੜਾ ਬਾਜ਼ਾਰ ਤੇ ਘੰਟਾ ਘਰ ਬਾਜ਼ਾਰ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ।  ਪ੍ਰਦਰਸ਼ਨਕਾਰੀਆਂ ਦੇ ਕਹਿਣਾ ਸੀ ਕਿ ਪੁਲਿਸ ਨੇ ਨਜਾਇਜ਼ ਤੌਰ ਉੱਤੇ ਲਵਲੀ ਨੂੰ ਹਿਰਾਸਤ ਵਿੱਚ ਲਿਆ ਹੈ।
ਸਾਰੇ ਹੀ ਲਵਲੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧ ਕਰ ਰਹੇ Wholesale NFL Jerseys ਸਨ।  ਇਸ ਦੌਰਾਨ ਟਰੈਫ਼ਿਕ ਜਾਮ ਕਰਨ ਵਾਲੇ ਲੋਕਾਂ ‘ਤੇ ਪੁਲੀਸ ਨੇ ਹਲਕਾ ਲਾਠੀਚਾਰਜ ਕਰ ਕੇ ਉਹਨਾਂ ਨੂੰ ਮੌਕੇ ਤੋਂ ਭਜਾਇਆ।  ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।  ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਦੀ ਮੌਕੇ ‘ਤੇ ਤੈਨਾਤੀ ਕਰ ਦਿੱਤੀ ਗਈ।
ਦੂਜੇ ਪਾਸੇ ਪੁਲਿਸ ਅਨੁਸਾਰ ਉਹਨਾਂ ਨੇ ਲਵਲੀ ਲੰਬਾ, ਜੈਜ਼ੀ, ਮਹਿੰਦਰ ਸਿੰਘ ਫ਼ੌਜੀ, ਸੁਨੀਲ ਤੇ ਉਸ ਦੇ ਪੰਜ ਹੋਰ ਸਾਥੀਆਂ ਦੇ ਖ਼ਿਲਾਫ਼ ਨਿਊ ਵਾਲਮੀਕੀ ਨਗਰ ਵਾਸੀ ਮਨੀਸ਼ ਕੁਮਾਰ ਦੀ cheap nfl jerseys ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ।  ਮਨੀਸ਼ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਚੰਦਰ Cheap nfl Jerseys ਨਗਰ ਇਲਾਕੇ ਵਿੱਚ ਮੁਲਜ਼ਮਾਂ ਨੇ ਉਸ ਕੋਲੋਂ 1500 ਰੁਪਏ ਲੁੱਟੇ ਤੇ ਉਸ ਦੇ ਨਾਲ cheap nfl jerseys ਮਾਰਕੁੱਟ ਕੀਤੀ।  ਇਸ ਮਾਮਲੇ ਵਿੱਚ ਪੁਲੀਸ ਨੇ ਐਤਵਾਰ ਨੂੰ ਲਵਲੀ ਲੰਬਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਜ਼ਬਰਦਸਤੀ ਇਲਾਕੇ ਦੀਆਂ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ।  ਅੱਜ ਵੀ ਸ਼ਹਿਰ ਵਿੱਚ ਤਣਾਅ ਦਾ ਮਹੌਲ ਰਿਹਾ।