• Home »
  • ਖਬਰਾਂ
  • » ਡੇਰਾ ਸਿਰਸਾ ਦੀ ਹਮਾਇਤ ਦਾ ਮਾਮਲਾ

ਡੇਰਾ ਸਿਰਸਾ ਦੀ ਹਮਾਇਤ ਦਾ ਮਾਮਲਾ

ਬਾਦਲਕਿਆਂ ਦੇ ਨਾਲ ਨਾਲ ਆਪਕਿਆਂ ਤੇ ਕਾਂਗਰਸੀਆਂ ਖਿਲਾਫ ਵੀ ਹੋਊ ਕਾਰਵਾਈ
-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਵਿੱਚ ਡੇਰਾ ਸਿਰਸਾ ਦੀ ਹਮਾਇਤ ਲੈਣ ਦੇ ਮਾਮਲੇ ਵਿੱਚ ਅਕਾਲੀ ਦਲ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਸਿੱਖ ਉਮੀਦਵਾਰਾਂ ‘ਤੇ ਵੀ ਸ਼ਿਕੰਜਾ ਕੱਸਣ Wholesale nfl Jerseys ਦੀ ਤਿਆਰੀ ਹੈ। ਬੇਸ਼ੱਕ ਖੁੱਲ ਕੇ ਵਿਰੋਧ ਅਕਾਲੀ ਉਮੀਦਵਾਰਾਂ ਦਾ ਹੋ ਰਿਹਾ ਹੈ ਪਰ ਸੂਤਰਾਂ ਮੁਤਾਬਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਵੀ ਡੇਰੇ ‘ਤੇ ਹਾਜ਼ਰੀ ਭਰਨ ਗਏ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ oakley sunglasses cheap ਦਾ ਘੇਰਾ ਹੋਰ ਵਿਸ਼ਾਲ ਕੀਤਾ ਗਿਆ ਹੈ।  ਉਹਨਾਂ ਕਿਹਾ ਕਿ ਡੇਰੇ ਵਿੱਚ ਕਿਸੇ ਇੱਕ ਪਾਰਟੀ ਦੇ ਨੁਮਾਇੰਦੇ ਹਮਾਇਤ ਲੈਣ ਨਹੀਂ ਗਏ।  ਇਸ ਲਈ ਸਾਰੀਆਂ ਪਾਰਟੀਆਂ ਦੇ ਸਿੱਖ ਉਮੀਦਵਾਰਾਂ Cheap nba Jerseys ਬਾਰੇ ਜਾਂਚ ਕੀਤੀ ਜਾ ਰਿਹੀ ਹੈ।
ਬਡੂੰਗਰ ਨੇ ਆਖਿਆ ਕਿ ਡੇਰਾ ਸਿਰਸਾ ਵਿੱਚ ਹਮਾਇਤ ਹਾਸਲ ਕਰਨ ਗਏ ਸਿੱਖ ਆਗੂਆਂ ਦੀ ਚੱਲ ਰਹੀ ਜਾਂਚ ਦੀ ਮੁਕੰਮਲ ਰਿਪੋਰਟ 7 ਮਾਰਚ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਦਿੱਤੀ ਜਾਵੇਗੀ।  ਉਹਨਾਂ ਆਖਿਆ ਕਿ ਮਈ 2007 ਵਿੱਚ ਜਾਰੀ ਹੋਏ ਹੁਕਮਨਾਮੇ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਮੁੱਚੀ ਸਿੱਖ ਸੰਗਤ ਡੇਰਾ ਸਿਰਸਾ ਨਾਲ ਕਿਸੇ ਵੀ ਤਰਾਂ ਦਾ ਰਿਸ਼ਤਾ ਨਾ ਰੱਖੇ।  ਹੁਕਮਨਾਮੇ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਜਾਂਚ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਵਧ ਸਮੇਂ ਦੀ ਲੋੜ ਸੀ। ਜਾਂਚ ਕਮੇਟੀ ਨੇ ਹੁਣ ਤੱਕ Cheap Jordans ਇਸ ਮਾਮਲੇ ਵਿੱਚ 22 ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ।  ਜਾਂਚ ਕਮੇਟੀ ਚਾਹੁੰਦੀ ਹੈ ਕਿ ਭਵਿੱਖ ਵਿੱਚ ਕੋਈ ਇਹ ਸਵਾਲ ਨਾ ਕਰੇ ਕਿ ਇਸ ਮਾਮਲੇ ਵਿੱਚ ਕਿਸੇ ਨਾਲ ਵਧੀਕੀ ਅਤੇ ਕਿਸੇ ਨੂੰ ਛੋਟ ਦਿੱਤੀ ਗਈ ਹੈ। wholesale football jerseys china  ਦਰਅਸਲ ਜਾਂਚ ਕਮੇਟੀ ਤੈਅ ਸਮੇਂ ਵਿੱਚ ਰਿਪੋਰਟ ਨਹੀਂ ਸੌਂਪ ਸਕੀ।  ਇਸ ਲਈ ਚੋਣਾਂ- ਸ਼੍ਰੋਮਣੀ ਕਮੇਟੀ ਨੇ ਉਸ ਦੀ ਮਿਆਦ ਵਧਾ ਦਿੱਤੀ ਹੈ।