• Home »
  • ਖਬਰਾਂ
  • » ਵੋਟਾਂ ਪਾਉਣ ਸੰਬੰਧੀ ਜਾਗਰੂਕ ਕਰੋ ਇਨਾਮ ਪਾਓ..

ਵੋਟਾਂ ਪਾਉਣ ਸੰਬੰਧੀ ਜਾਗਰੂਕ ਕਰੋ ਇਨਾਮ ਪਾਓ..

-ਪੰਜਾਬੀਲੋਕ ਬਿਊਰੋ
ਪੰਜਾਬ ਵੋਟਾਂ ਪੈਣ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਨੇ ਪੰਜਾਬ ਵਾਸੀਆਂ ਲਈ ਹਜ਼ਾਰਾਂ ਰੁਪਏ ਦੇ ਇਨਾਮਾਂ ਦਾ ਐਲਾਨ ਕੀਤਾ oakley womens sunglasses ਹੈ। ਇਸ ਤਹਿਤ ਕੋਈ ਵੀ ਪੰਜਾਬ ਵਾਸੀ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਾਲੀ ਕੋਈ ਵੀ ਤਸਵੀਰ ਚੋਣ ਕਮਿਸ਼ਨ ਦੇ ਦਫ਼ਤਰ ਭੇਜ ਕੇ ਇਨਾਮ Cheap Ray Bans ਜਿੱਤ ਸਕਦਾ ਹੈ। ਮੁੱਖ ਚੋਣ ਅਫ਼ਸਰ ਕਮਲਦੀਪ ਸਿੰਘ ਸੰਘਾ ਨੇ ਪੰਜਾਬ ਵੱਲੋਂ ਵਿਧਾਨ ਸਭਾ ਚੋਣਾਂ-2017 ਲਈ ਆਮ ਜਨਤਾ ਜਾਂ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਗਰੂਕ ਜਾਂ ਉਤਸ਼ਾਹਿਤ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਦਰਸਾਉਣ ਵਾਲੀਆਂ ਤਸਵੀਰਾਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤੇ ਜਾਣ ਦਾ ਐਲਾਨ ਕੀਤਾ ਹੈ।  ਉਹਨਾਂ ਦੱਸਿਆ Cheap nba Jerseys ਕਿ ਇਹ ਤਸਵੀਰਾਂ ਕਿਸੇ ਵੀ ਨਾਗਰਿਕ ਵੱਲੋਂ ਮੁੱਖ ਚੋਣ ਅਫ਼ਸਰ ਦੇ ਦਫ਼ਤਰ ਐੱਸ.ਸੀ.ਓ. 29-32, ਸੈਕਟਰ 17-ਈ, ਚੰਡੀਗੜ ਵਿਖੇ ਹਾਰਡ ਕਾਪੀ ਦੇ ਰੂਪ ਵਿੱਚ ਅਤੇ ਨਾਲ ਹੀ ਸਾਫ਼ਟ ਕਾਪੀ ਦੇ ਰੂਪ ਵਿੱਚ ਈ. ਮੇਲ sveeppunjabelections2017@gmail.com ‘ਤੇ ਭੇਜੀਆਂ ਜਾ ਸਕਦੀਆਂ ਹਨ। ਤਸਵੀਰ ਹਾਈ ਰੈਜ਼ੋਲੂਸ਼ਨ (ਘੱਟ ਤੋਂ ਘੱਟ 300 ਡੀ.ਪੀ.ਆਈ.) ray ban outlet ਦੀ ਹੋਣੀ ਚਾਹੀਦੀ ਹੈ ਅਤੇ 6 ਮਾਰਚ ਨੂੰ ਸ਼ਾਮ 5 ਵਜੇ ਤੱਕ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਵਿੱਚ ਪਹੁੰਚਣੀ ਚਾਹੀਦੀ ਹੈ।  ਹਰ ਫ਼ੋਟੋ ‘ਤੇ ਅੰਗਰੇਜ਼ੀ ਭਾਸ਼ਾ ਵਿੱਚ ਕੈਪਸ਼ਨ ਲਿਖਣੀ ਵੀ ਜ਼ਰੂਰੀ ਹੈ ਕਿ ਫ਼ੋਟੋ ਕੀ ਦਰਸਾਉਂਦੀ ਹੈ। ਚੋਣ ਕਮਿਸ਼ਨ ਵੱਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਤਸਵੀਰਾਂ ਨੂੰ ਕ੍ਰਮਵਾਰ 10 ਹਜ਼ਾਰ, 5 ਹਜ਼ਾਰ ਅਤੇ 3 ਹਜ਼ਾਰ ਰੁਪਏ ਦੇ su ਇਨਾਮ ਦਿੱਤੇ ਜਾਣਗੇ।  ਇਸ ਤੋਂ ਇਲਾਵਾ ਪੰਜ ray ban sale ਹੋਰ ਬਿਹਤਰੀਨ ਤਸਵੀਰਾਂ ਨੂੰ ਹੌਸਲਾ ਅਫਜ਼ਾਈ ਵਜੋਂ ਇੱਕ-ਇੱਕ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।