ਸਿਰਸਾ ਦੇ ਪ੍ਰਚਾਰ ਬੋਰਡ ਲੁਹਾਏ

-ਪੰਜਾਬੀਲੋਕ ਬਿਊਰੋ
ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ (ਬਾਦਲ) ਵਲੋਂ jordan retro 1 ਪੰਜਾਬੀ ਬਾਗ ਤੋਂ ਉਤਾਰੇ ਗਏ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਦਫਤਰ ‘ਤੇ ਲੱਗੇ ਵੱਡੇ ਫਲੈਕਸ ਬੋਰਡਾਂ ਨੂੰ ਦਿੱਲੀ ਪੁਲਸ ਨੇ ਉਤਰਵਾ ਦਿੱਤਾ ਹੈ। ਦਿੱਲੀ ਪੁਲਸ ਦੇ ਕਹਿਣ ‘ਤੇ ਇਹ ਫਲੈਕਸ ਬੋਰਡ ਸਿਰਸਾ ਦੇ ਸਮਰਥਕਾਂ ਵਲੋਂ ਉਤਾਰ ਦਿੱਤੇ ਗਏ। ਇਸ ਸਬੰਧੀ ਚੋਣ ਅਧਿਕਾਰੀ ਵਿਨੈ ਕੌਸ਼ਿਕ ਨੇ ਦੱਸਿਆ ਕਿ cheap jordans online ਦਿੱਲੀ ਕਮੇਟੀ ਦੀਆਂ ਚੋਣਾਂ ‘ਚ ray ban sunglasses sale ਚੋਣ ਕਮਿਸ਼ਨ ਵਲੋਂ ਲਾਏ ਚੋਣ ਜ਼ਾਬਤੇ ਮੁਤਾਬਕ ਉਮੀਦਵਾਰ ਸਿਰਫ ਦਫਤਰ ਖੋਲ ਸਕਦਾ ਹੈ। ਉਹਨਾਂ ਦੱਸਿਆ ਕਿ ਉਮੀਦਵਾਰ ਨੂੰ ਦਫਤਰ NFL Jerseys China ‘ਤੇ 8 ਬਾਇ 4 ਫੁੱਟ ਦਾ ਇਕ ਫਲੈਕਸ ਲਾਉਣ ਅਤੇ ਇਕ ਝੰਡਾ ਲਾਉਣ ਦੀ ਮਨਜ਼ੂਰੀ ਹੈ, ਜਦੋਂ ਕਿ ਸਿਰਸਾ ਨੇ ਆਪਣੇ ਦਫਤਰ ‘ਤੇ ਕਈ ਵੱਡੇ-ਵੱਡੇ ਫਲੈਕਸ ਬੋਰਡ ਲਗਾਏ ਹੋਏ ਸਨ, ਜਿਹਨਾਂ ਨੂੰ ਉਤਾਰ ਦਿੱਤਾ ਗਿਆ ਹੈ। ਚੋਣ ਅਧਿਕਾਰੀ ਮੁਤਾਬਕ ਹਰੇਕ ਉਮੀਦਵਾਰ ਨੂੰ ਚੋਣ ਜ਼ਾਬਤੇ ਦੀਆਂ Mwizzy- ਸ਼ਰਤਾਂ ਦੀ ਫੋਟੋ ਕਾਪੀ ਵੀ ਮੁਹੱਈਆ ਕਰਵਾਈ ਗਈ ਹੈ।