• Home »
  • ਖਬਰਾਂ
  • » ਸਿੱਧੂ ਮੁੰਨੀ ‘ਮਾਂ’ ਤੋਂ ਮੁਜਰਾ ਸੜਕ ‘ਤੇ ਕਰਵਾਉਣਗੇ?-ਸਾਂਪਲਾ

ਸਿੱਧੂ ਮੁੰਨੀ ‘ਮਾਂ’ ਤੋਂ ਮੁਜਰਾ ਸੜਕ ‘ਤੇ ਕਰਵਾਉਣਗੇ?-ਸਾਂਪਲਾ

-ਪੰਜਾਬੀਲੋਕ ਬਿਊਰੋ
ਭਾਜਪਾ ਛੱਡ ਕੇ ਕਾਂਗਰਸ ਵਿੱਚ ਗਏ ਨਵਜੋਤ ਸਿੰਘ Cheap Jerseys ਸਿੱਧੂ ਬਾਰੇ ਵਿਜੈ ਸਾਂਪਲਾ ਨੇ ਵਿਵਾਦਤ ਬਿਆਨ ਦਿੱਤਾ ਹੈ। ਚੰਡੀਗੜ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਵਿਜੈ ਸਾਂਪਲਾ ਨੇ ਕਿਹਾ ਕਿ ਨਵਜੋਤ ਕਿਸੇ ਵੇਲੇ ਭਾਜਪਾ ਨੂੰ ਆਪਣੀ ਮਾਂ ਦੱਸਦਾ ਸੀ ਤੇ ਹੁਣ ਕਾਂਗਰਸ ਨੂੰ ਕੌਸ਼ਲਯਾ ਮਾਂ ਦੱਸ ਰਿਹਾ ਹੈ, oakley womens sunglasses ਇਸੇ ਕਾਂਗਰਸ Sicario ਨੂੰ ਪਹਿਲਾਂ ਮੁੰਨੀ ਬਾਈ ਤੇ ਸ਼ੀਲਾ ਦੀ ਜਵਾਨੀ ਤੋਂ ਵੱਧ ਬਦਨਾਮ ਦੱਸ ਚੁੱਕਿਆ ਹੈ, ਹੁਣ ਇਹ ਵੀ ਦੱਸ ਦੇਵੇ ਕਿ ਸਿੱਧੂ ਇਸ ਮੁੰਨੀ ਤੇ ਸ਼ੀਲਾ ਵਰਗੀ ਮਾਂ ਦਾ ਮੁਜਰਾ ਸੜਕ ‘ਤੇ ਕਰਵਾਏਗਾ ਕਿ ਘਰ ਦੇ ਅੰਦਰ ਕਰਵਾਏਗਾ। ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਦੇ ਇਸ ਬਿਆਨ ‘ਤੇ ਕਾਂਗਰਸ ਖਾਸੀ ਖਫਾ ਹੋ ਗਈ ਹੈ।