ਪ੍ਰਿਅੰਕਾ ਦੀ ਪਹਿਲੀ ਚੋਣ ਰੈਲੀ

-ਪੰਜਾਬੀਲੋਕ ਬਿਊਰੋ
ਯੂ ਪੀ ਚੋਣਾਂ ਵਿੱਚ ਵਿਮੈਨ ਇੰਪਾਵਰਮੈਂਟ ਪੂਰੇ ਜੋਸ਼ੋ ਖਰੋਸ਼ ਨਾਲ ਪ੍ਰਚਾਰ ਵਿੱਚ ਜੁਟੀ ਹੈ।<br Cheap Oakleys />
ਰਾਏ ਬਰੇਲੀ ‘ਚ cheap jerseys wholesale ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ।  ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਕਿਸੇ ਨੂੰ ਗੋਦ ਲੈਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਸੂਬੇ ਨੂੰ ਕਿਸੇ ਬਾਹਰੀ ਆਗੂ ਦੀ ਜ਼ਰੂਰਤ ਹੈ।  ਉਹਨਾਂ ਕਿਹਾ ਕਿ Fake Oakleys ਯੂ.ਪੀ ਦਾ ਹਰ ਨੌਜਵਾਨ ਹੀ ਸੂਬੇ ਦਾ ਵਿਕਾਸ ਕਰਨ ‘ਚ ਸਮਰੱਥ ਹੈ।
ਓਧਰ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਡਿੰਪਲ ਯਾਦਵ ਨੇ ਵੀ ਮੋਦੀ ‘ਤੇ ਨਿਸ਼ਾਨਾ ਲਾਇਆ ਤੇ ਕਿਹਾ ਕਿ ਮਨ ਦੀ ਗੱਲ ਕਰਨ ਵਾਲੇ ਕੰਮ ਦੀ ਗੱਲ ਨਹੀਂ wholesale nfl jerseys ਕਰਦੇ।  ਉਹਨਾਂ ਮਾਇਆਵਤੀ ਤੇ ਕੇਂਦਰ cheap nfl jerseys ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ Year ਕਿਹਾ ਕਿ ਇੱਕ ਸਰਕਾਰ ਨੇ ਹਾਥੀਆਂ ਨੂੰ ਲਾਈਨ ‘ਚ ਲਗਾ ਦਿੱਤਾ ਜਦਕਿ ਦੂਸਰੀ ਸਰਕਾਰ ਨੇ ਸਾਰੇ ਦੇਸ਼ ਵਾਸੀਆਂ ਨੂੰ ਲਾਈਨ ‘ਚ ਲਗਾ ਦਿੱਤਾ।