• Home »
  • ਖਬਰਾਂ
  • » ਮੋਦੀ ਪ੍ਰੇਮ- ਵਿਆਹ ਦੇ ਕਾਰਡ ‘ਤੇ ਮੋਦੀ ਦੀ ਫੋਟੋ

ਮੋਦੀ ਪ੍ਰੇਮ- ਵਿਆਹ ਦੇ ਕਾਰਡ ‘ਤੇ ਮੋਦੀ ਦੀ ਫੋਟੋ

-ਪੰਜਾਬੀਲੋਕ ਬਿਊਰੋ
ਭਗਤੀ ਦੀ ਕੋਈ ਹੱਦ ਨਹੀਂ ਹੁੰਦੀ.. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਅਤੇ ਉਹਨਾਂ ਦੀਆਂ cheap jordans online ਯੋਜਨਾਵਾਂ ਤੋਂ ਕਈ ਭਗਤਜਨ ਬੇਹੱਦ ਪ੍ਰਭਾਵਿਤ ਹਨ ਕਿ ਉਸ ਨੂੰ ਆਪਣੇ ਵਿਆਹ ਦੇ ਕਾਰਡ ‘ਤੇ ਛਪਵਾ ਰਹੇ ਹਨ। ਦਿੱਲੀ ਦੇ ਸ਼ਾਲੀਮਾਰ ਗਾਰਡਨ ਵਾਸੀ ਕਥੱਕ ਗੁਰੂ ਪੁਲਕਿਤ ਮਿਸ਼ਰਾ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਅਤੇ ਦੇਸ਼ ‘ਚ ਚਲਾਈਆਂ ਜਾ ਰਹੀਆਂ ਉਹਨਾਂ ਦੀਆਂ ਯੋਜਨਾਵਾਂ ਤੋਂ ਇਸ ਕਦਰ ਪ੍ਰਭਾਵਿਤ ਹਨ ਕਿ ਆਪਣੇ ਵਿਆਹ ਦੇ ਕਾਰਡ ਦੇ ਬੈਕ ਕਵਰ ‘ਤੇ ਮੋਦੀ ਦੀਆਂ ਤਕਰੀਬਨ ਸਾਰੀਆਂ ਯੋਜਨਾਵਾਂ ਨੂੰ ਛਪਵਾ ਰੱਖਿਆ ਹੈ। ਇਸ ਅਨੋਖੇ ਵਿਆਹ ਦੇ ਕਾਰਡ ਕਾਰਨ ਇੰਨੀਂ ਦਿਨੀਂ ਉਹ ਕਾਫੀ ਚਰਚਾ ‘ਚ ਹਨ।
ਪੁਲਕਿਤ ਨੇ ਆਪਣੇ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਲਈ ਕਈ ਧਰਮ ਗੁਰੂਆਂ ਅਤੇ ਮਸ਼ਹੂਰ ਸਿਆਸਤਦਾਨਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸੱਦਾ ਭੇਜਿਆ ਹੈ। ਪੁਲਕਿਤ ਦਿੱਲੀ-ਐੱਨ.ਸੀ.ਆਰ. ‘ਚ ਬੱਚਿਆਂ ਨੂੰ ਕਥੱਕ ਸਿਖਾਉਂਦੇ ਹਨ। ਉਹ ਦਿੱਲੀ ਦੇ ਯਮੁਨਾ custom jerseys ਵਿਹਾਰ ਵਾਸੀ ਡੀ.ਪੀ.ਐੱਸ. ਦੀ ਟੀਚਰ ਦੀਪਸ਼ਿਖਾ ਨਾਲ ਇਕ After ਮਾਰਚ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਉਹਨਾਂ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਦਿੱਲੀ ਦੇ ਅਸ਼ੋਕਾ ਰੋਡ ਸਥਿਤ ਇਕ ਫਾਰਮ ਹਾਊਸ ‘ਚ ਹੋਣਗੀਆਂ। ਪੁਲਕਿਤ ਕਹਿੰਦੇ ਹਨ ਕਿ ਨਰਿੰਦਰ NFL Jerseys Cheap ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਹਨ, ਉਹ ਉਹਨਾਂ ਦੇ ਕੰਮਾਂ ਅਤੇ ਯੋਜਨਾਵਾਂ ਤੋਂ ਪ੍ਰਭਾਵਿਤ ਹਨ। ਉਹਨਾਂ ਨੇ ਲੋਕਾਂ ਦੇ ਹਿੱਤ ਲਈ ਕਈ ਯੋਜਨਾਵਾਂ ਬਣਾਈਆਂ ਹਨ, ਜਿਨਾਂ Cheap Ray Bans ‘ਚ ‘ਬੇਟੀ ਬਚਾਓ-ਬੇਟੀ ਪੜਾਓ’, ਸਵੱਛ ਭਾਰਤ ਮੁਹਿੰਮ, ਗੰਗਾ-ਯਮੁਨਾ ਸਵੱਛਤਾ ਮੁਹਿੰਮ ਅਤੇ ਨੋਟਬੰਦੀ ਮੁੱਖ ਹਨ।
ਕਈਆਂ ਨੂੰ ਮਾਂਹ ਬਾਦੀ ਤੇ ਕਈਆਂ ਨੂੰ ਸਵਾਦੀ, ਨੋਟਬੰਦੀ ਦੇ ਪੀੜਤਾਂ ਦਾ ਬੁਰਾ ਹਾਲ ਹੈ।
ਪਠਾਨਕੋਟ ਸ਼ਹਿਰ ਵਿੱਚ ਨਕਲੀ ਦੋ ਹਜ਼ਾਰ ਤੇ 500 ਦੇ ਨਵੇਂ ਨੋਟਾਂ ਦੀ ਭਰਮਾਰ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਨੋਟਬੰਦੀ ਨਾਲ ਨਕਲੀ ਨੋਟ ਬੰਦ ਹੋ ਜਾਣਗੇ ਪਰ ਅਜਿਹਾ ਨਹੀਂ ਹੋਇਆ।
ਰਿਪੋਰਟਾਂ ਮੁਤਾਬਕ ਪ੍ਰਿੰਟ ਨੋਟ ਵੱਡੀ ਗਿਣਤੀ cheap oakleys sunglasses ਵਿੱਚ ਮਿਲ ਰਹੇ ਹਨ। ਇਹ ਨੋਟ ਦੇਖਣ ਨੂੰ ਬਿਲਕੁਲ ਨਵੀਂ ਕਰੰਸੀ ਵਾਂਗ ਹਨ। ਨੋਟਾਂ ਦੀ ਪ੍ਰਿਟਿੰਗ ਤੇ ਰੰਗ ਦੇਖ ਕੋਈ ਵੀ ਭੁਲੇਖਾ ਖਾ ਸਕਦਾ ਹੈ। ਇਹਨਾਂ ਨੋਟਾਂ ਉਤੇ ਰਿਜ਼ਰਵ ਬੈਂਕ ਆਫ ਇੰਡੀਆ ਤੇ ਫੁੱਲ ਆਫ ਫਨ ਲਿਖਿਆ ਹੋਇਆ ਹੈ। ਇੱਕ ਡਾਕਟਰ ਵੀ ਠੱਗੀ ਦਾ ਸ਼ਿਕਾਰ ਹੋਇਆ ਹੈ।
ਇਸ ਦੌਰਾਨ ਇਹ ਖਬਰ ਵੀ ਆ ਰਹੀ ਹੈ ਕਿ ਨੋਟਬੰਦੀ ਦੇ ਪਹਿਲੇ ਪੜਾਅ ਦੌਰਾਨ ਜੋ ਪੁਰਾਣੀ ਕਰੰਸੀ ਜਮਾ ਕਰਵਾਈ ਗਈ, ਉਸ ਨਾਲ ਜੁੜੇ 9 ਲੱਖ ਖਾਤੇ ਇਨਕਮ ਟੈਕਸ ਦੀ ਨਜ਼ਰ ਵਿੱਚ ਹਨ, ਵਿਭਾਗ ਦਾ ਕਹਿਣਾ ਹੈ ਕਿ ਇਹ ਖਾਤੇ ਸ਼ੱਕੀ ਨੇ, ਇਹਨਾਂ ‘ਤੇ ਜਾਂਚ ਪੜਤਾਲ ਤੇ ਹੋਰ ਕਾਰਵਾਈ 31 ਮਾਰਚ ਤੋਂ ਬਾਅਦ ਕੀਤੀ ਜਾਵੇਗੀ।