• Home »
  • ਖਬਰਾਂ
  • » ਜੇਲ ‘ਚ ਮੀਟਿੰਗ ਦਾ ਮਾਮਲਾ-ਡੋਡਾ ਗ੍ਰਿਫਤਾਰ

ਜੇਲ ‘ਚ ਮੀਟਿੰਗ ਦਾ ਮਾਮਲਾ-ਡੋਡਾ ਗ੍ਰਿਫਤਾਰ

-ਪੰਜਾਬੀਲੋਕ ਬਿਊਰੋ
ਫ਼ਾਜ਼ਿਲਕਾ ਸਬ ਜੇਲ ‘ਚ 4 ਜਨਵਰੀ ਨੂੰ ਨਿਯਮਾਂ ਦੇ ਉਲਟ ਅਕਾਲੀ ਆਗੂਆਂ ਨਾਲ ਮੀਟਿੰਗ ਕਰਦੇ ਪੰਜਾਬ ਦੇ ਬਹੁ ਚਰਚਿਤ ਦਲਿਤ ਭੀਮ ਟਾਂਕ ਹੱਤਿਆ ਕਾਂਡ ਮਾਮਲੇ ਦੇ ਕਥਿਤ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਅੱਜ ਫ਼ਾਜ਼ਿਲਕਾ ਜ਼ਿਲਾ ਪੁਲਿਸ ਨੇ ਜੇਲ ਮਾਮਲੇ ਵਿਚ ਸ਼ਾਮਿਲ Confirms ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਡੋਡਾ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਨੇ ਅਦਾਲਤ wholesale football jerseys china ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਡੋਡਾ ਨੂੰ 23 ਫ਼ਰਵਰੀ ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ। ਯਾਦ ਰਹੇ ਚਾਰ ਜਨਵਰੀ ਨੂੰ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸ਼ਿਵ cheap ray ban sungalsses ਲਾਲ ਡੋਡਾ ਫ਼ਾਜ਼ਿਲਕਾ ਜੇਲ ਵਿੱਚ ਅਕਾਲੀਆਂ Wholesale NFL Jerseys ਆਗੂਆਂ ਨਾਲ ਮੀਟਿੰਗ ਕਰ ਰਹੇ ਸਨ, ਜਿਸ ਤੋਂ ਬਾਅਦ Cheap nfl Jerseys ਉੱਤੇ ਪੁਲਿਸ ਨੇ ਛਾਪਾ Cheap Jerseys From China ਮਾਰ ਕੇ ਜੇਲ ਵਿੱਚ ਮੀਟਿੰਗ ਕਰ ਰਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।  ਇਸ ਤੋਂ ਡੋਡਾ ਦੀ ਜੇਲ ਵੀ ਤਬਦੀਲ ਕਰ ਦਿੱਤੀ ਗਈ ਸੀ।