• Home »
  • ਖਬਰਾਂ
  • » ਗੈਂਗਸਟਰ ਹੱਥੋਂ ਮਾਰੇ ਹੈਪੀ ਦਾ ਸਸਕਾਰ

ਗੈਂਗਸਟਰ ਹੱਥੋਂ ਮਾਰੇ ਹੈਪੀ ਦਾ ਸਸਕਾਰ

-ਪੰਜਾਬੀਲੋਕ ਬਿਊਰੋ
ਕੱਲ ਲੌਂਗੋਵਾਲ ਦੇ ਭਰੇ ਬਾਜ਼ਾਰ ‘ਚ ਦਿਨ ਦਿਹਾੜੇ ਗੈਂਗਸਟਰ ਦਲਵਿੰਦਰ ਸਿੰਘ ਉਰਫ ਬਬਲੀ ਰੰਧਾਵਾ ਵਲੋਂ ਕਤਲ ਕੀਤੇ ਗਏ ਹਰਦੇਵ ਸਿੰਘ ਹੈਪੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਆਖਰ replica oakleys ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦੇ ਆਗੂ ਪੁਲਿਸ cheap football jerseys ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਸਹਿਮਤ ਹੋ ਹੀ ਗਏ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਹੈਪੀ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ, ਜਿਸ ਉਪਰੰਤ ਸਥਾਨਕ ਰਾਮ ਬਾਗ ਵਿਖੇ ਹੈਪੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐੱਸ. ਪੀ. (ਡੀ) ਸੇਵਾ ਸਿੰਘ ਮੱਲੀ ਨੇ ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਅਤੇ ਕਸਬੇ ਦੇ ਹੋਰ ਮੋਹਤਬਰਾਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ। Fake Oakleys  ਉਹਨਾਂ ਕਿਹਾ ਕਿ ਸਾਰਾ ਮਾਮਲਾ ਡੀ. ਜੀ. ਪੀ. ਪੰਜਾਬ ਦੇ ਧਿਆਨ ਵਿਚ ਹੈ ਅਤੇ ਡੀ. ਜੀ. ਪੀ. ਅਤੇ ਐੱਸ. ਐੱਸ. cheap jordans online ਪੀ. ਦੇ ਹੁਕਮਾਂ ‘ਤੇ ਕਈ ਟੀਮਾਂ ਦੋਸ਼ੀਆਂ ਦੀ ਭਾਲ ਲਈ ਰਵਾਨਾ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਇਸ ਕਤਲ ਨਾਲ ਸੰਬੰਧਤ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।  ਮ੍ਰਿਤਕ ਦੇ slepymi ਪਰਿਵਾਰ ਨੇ ਪੁਲਸ ਵੱਲੋਂ ਦਿੱਤੇ ਭਰੋਸੇ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ nfl jerseys shop ਦੀ ਸਹਿਮਤੀ ਦੇ ਦਿੱਤੀ।