• Home »
  • ਖਬਰਾਂ
  • » ਧਾਰਮਿਕ ਬੇਅਦਬੀ ‘ਤੇ ਕਪਤਾਨ ਸਾਬ ਵਲੋਂ ਚਿੰਤਾ

ਧਾਰਮਿਕ ਬੇਅਦਬੀ ‘ਤੇ ਕਪਤਾਨ ਸਾਬ ਵਲੋਂ ਚਿੰਤਾ

-ਪੰਜਾਬੀਲੋਕ Fake Oakleys ਬਿਊਰੋ
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ Cheap Jordan Shoes ਵਿੱਚ ਹੋ ਰਹੀਆਂ ਲਗਾਤਾਰ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਉਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।  ਉਹਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਵਧਣਾ ਗੰਭੀਰ ਸਮੱਸਿਆ ਹੈ।
ਇਹ ਧਾਰਮਿਕ ਅਧਾਰ ‘ਤੇ ਲੋਕਾਂ ਨੂੰ ਵੰਡੇ ਜਾਣ ਦਾ ਸੂਚਕ ਹੈ ਜਿਸ ਨੂੰ ਅਕਾਲੀਆਂ ਵੱਲੋਂ ਵਿਧਾਨ ਸਭਾ ਚੋਣਾਂ ਲਈ ਨਿਰਾਸ਼ਾ ਹੇਠ ਹਵਾ ਦੇਣ ਦੀ ਕੋਸ਼ਿਸ਼ cheap oakleys ਕੀਤੀ ਗਈ ਸੀ।  ਇਸ ਲੜੀ ਹੇਠ ਅਕਾਲੀ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਵੋਟਰਾਂ ਨੂੰ ਆਪਣੇ ਪੱਖ ‘ਚ ਕਰਨ ‘ਚ ਨਾਕਾਮ ਰਹੇ। ਕੈਪਟਨ ਨੇ ਅੰਮ੍ਰਿਤਸਰ ਵਿਖੇ ਸਿੱਖਾਂ ਦੇ ਧਾਰਮਿਕ ਗ੍ਰੰਥ ਨੂੰ ਅਪਵਿੱਤਰ Cheap Jerseys ਕਰਨ ਸਬੰਧੀ ਖ਼ਬਰਾਂ ਉਪਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਜ਼ਿਲਾ ਪੁਲਿਸ ਨੂੰ ਬਿਨਾ ਦੇਰੀ ਦੋਸ਼ੀਆਂ ਨੂੰ ਕਾਬੂ ਕਰਨ ਤੇ ਉਹਨਾਂ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਲਈ ਕਿਹਾ ਹੈ, ਤਾਂ ਜੋ ਘਟਨਾ ਕਾਰਨ ਤਨਾਅ ਨੂੰ ਵਧਣ ਤੋਂ ਰੋਕਿਆ ਜਾ ਸਕੇ। ਕੈਪਟਨ ਨੇ ਅਜਿਹੀਆਂ ਘਟਨਾਵਾਂ ‘ਚ ਸ਼ਾਮਲ Fake Ray Bans ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਜੇਲ ਭੇਜਣ ਸਬੰਧੀ ਆਪਣਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਫਿਰ ਤੋਂ ਦੁਹਰਾਇਆ। ਕੈਪਟਨ ਨੇ ਵਾਅਦਾ ਕੀਤਾ ਕਿ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਉਹ ਪੁਖਤਾ ਕਰਨਗੇ ਕਿ ਅਜਿਹੇ ਮਾਮਲਿਆਂ ‘ਚ ਸ਼ਾਮਲ ਕਿਸੇ Esperando ਵੀ ਵਿਅਕਤੀ ਨੂੰ ਬਖਸ਼ਿਆ ਨਾ ਜਾਵੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੂਬੇ ਅੰਦਰ ਆਪਸੀ ਏਕਤਾ ਤੇ ਭਾਈਚਾਰਾ ਕਾਇਮ ਰੱਖਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਹਨਾਂ ਲੋਕਾਂ ਨੂੰ ਵਿਸ਼ੇਸ਼ ਹਿੱਤਾਂ ਹੇਠ ਪੰਜਾਬ ਦੀ ਮਜ਼ਬੂਤ ਸਮਾਜਿਕ ਬਨਾਵਟ ਨੂੰ ਤੋੜਨ ਲਈ, ਹਿੰਸਾ ਨੂੰ ਭੜਕਾਉਣ ਹਿੱਤ ਜਾਣਬੁਝ ਕੇ ਕੀਤੇ ਜਾ ਰਹੇ ਅਜਿਹੇ ਕੰਮਾਂ ‘ਤੇ ਨਾ ਭੜਕਣ ਦੀ ਅਪੀਲ ਕੀਤੀ ਹੈ।