• Home »
  • ਖਬਰਾਂ
  • » ਅਵਾਰਾ ਕੁੱਤੇ ਨੇ ਲਈ ਬੱਚੇ ਦੀ ਜਾਨ

ਅਵਾਰਾ ਕੁੱਤੇ ਨੇ ਲਈ ਬੱਚੇ ਦੀ ਜਾਨ

-ਪੰਜਾਬੀਲੋਕ ਬਿਊਰੋ
ਤਰਨਤਾਰਨ ਨੇੜੇ ਪੈਂਦੇ ਪਿੰਡ ਕੈਰੋਂਵਾਲ ਵਿਖੇ cheap Oakleys sunglasses ਆਵਾਰਾ ਕੁੱਤਿਆਂ ਨੇ ਪੰਜ ਸਾਲ ਦੇ ਬੱਚੇ ਦੀ ਜਾਨ ਲੈ ਲਈ।  ਅਮਨਿੰਦਰ ਸਿੰਘ ਨਾਮ ਦਾ ਮਾਪਿਆਂ cheap jerseys ਦਾ ਇਕਲੌਤਾ ਬੱਚਾ ਦਰਗਾਹ ਤੋਂ ਪ੍ਰਸ਼ਾਦ ਲੈ ਕੇ ਘਰ ਆ ਰਿਹਾ ਸੀ ਕਿ ਰਸਤੇ ਵਿੱਚ ਉਸ ਨੂੰ ਆਵਾਰਾ ਕੁੱਤਿਆਂ ਦੇ ਝੁੰਡ ਨੇ Cheap Jerseys ਘੇਰ ਲਿਆ ਅਤੇ ਨੋਚ ਨੋਚ ਕੇ ਖਾ ਲਿਆ। ਗੰਭੀਰ ਰੂਪ ਵਿੱਚ ਜ਼ਖਮੀ ਅਮਨਿੰਦਰ ਸਿੰਘ ਦੀ ਮੌਕੇ ਉੱਤੇ ਹੀ Cheap Jordan Shoes ਮੌਤ ਹੋ cheap nfl jerseys wholesale ਗਈ। ਪਿੰਡ ਵਾਸੀਆਂ ਅਨੁਸਾਰ ਆਵਾਰਾ davası ਕੁੱਤੇ ਪਹਿਲਾਂ ਵੀ ਪਿੰਡ ਵਿੱਚ ਕਈ ਲੋਕਾਂ ਨੂੰ ਵੱਢ ਚੁੱਕੇ ਹਨ ਜਿਸ ਦੀ ਬਕਾਇਦਾ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।