• Home »
  • ਖਬਰਾਂ
  • » ਜ਼ਮਾਨਤ ‘ਤੇ ਆਏ ਗੈਂਗਸਟਰ ਨੇ ਕੀਤਾ ਸਰੇਆਮ ਕਤਲ, ਪਾਇਆ ਭੰਗੜਾ

ਜ਼ਮਾਨਤ ‘ਤੇ ਆਏ ਗੈਂਗਸਟਰ ਨੇ ਕੀਤਾ ਸਰੇਆਮ ਕਤਲ, ਪਾਇਆ ਭੰਗੜਾ

-ਪੰਜਾਬੀਲੋਕ ਬਿਊਰੋ
ਸੰਗਰੂਰ ਦੇ ਕਸਬਾ ਲੌਂਗੋਵਾਲ ਵਿੱਚ ਜ਼ਮਾਨਤ ਉੱਤੇ ਜੇਲ ਤੋਂ ਬਾਹਰ ਆਏ ਗੈਂਗਸਟਰ ਨੇ ਆਪਣੇ ਹੀ ਦੋਸਤ ਦੀ ਸ਼ਰੇਆਮ ਬਾਜ਼ਾਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਤੇ ਲਾਸ਼ ਦੇ ਕੋਲ ਖੜੇ ਹੋ ਕੇ ਪਹਿਲਾਂ ਭੰਗੜਾ ਪਾਇਆ ਤੇ ਫਿਰ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਜ਼ਮਾਨਤ ਉੱਤੇ ਜੇਲ ਤੋਂ ਬਾਹਰ ਆਏ ਗੈਂਗਸਟਰ ਬਬਲੀ ਆਪਣੇ ਦੋਸਤਾਂ ਨਾਲ ਬਾਜ਼ਾਰ ਵਿੱਚ ਐਕਟਿਵਾ ਸਕੂਟਰੀ ਉੱਤੇ ਜਾ ਰਿਹਾ ਸੀ। ਅਚਾਨਕ ਉਸ ਨੇ ਆਪਣੇ ਦੋਸਤ 25 ਸਾਲਾ Cheap NFL Jerseys ਹਰਦੇਵ ਸਿੰਘ ਹੈਪੀ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕਿਸੇ ਗੱਲੋਂ ਤਕਰਾਰ ਚੱਲ ਰਿਹਾ ਸੀ, ਹਰਦੇਵ ਸਿੰਘ ਦੀ ਮੌਕੇ ਉੱਤੇ ਹੀ ਮੌਤ Fake Oakleys ਹੋ ਗਈ। wholesale jerseys ਗੈਂਗਸਟਰ ਨੇ ਲਾਸ਼ ਕੋਲ los ਖੜ ਕੇ ਭੰਗੜਾ ਪਾਇਆ ਤੇ ਫਰਾਰ ਹੋ ਗਿਆ। ਮ੍ਰਿਤਕ ਹਰਦੇਵ ਸਿੰਘ ਫਾਈਨਾਂਸ ਦਾ ਕੰਮ ਕਰਦਾ ਸੀ।
ਘਟਨਾ ਤੋਂ ਬਾਅਦ ਦੁਕਾਨਦਾਰਾਂ ਨੇ ਸਹਿਮ ਦੇ ਚੱਲਦੇ ਹੋਏ ਬਾਜ਼ਾਰ ਬੰਦ ਕਰ ਦਿੱਤੇ।  ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਬਬਲੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।