• Home »
  • ਖਬਰਾਂ
  • » ਹਿਮਾਚਲ ਦੇ ਸੀ ਐਮ ਦੇ ਰਿਸ਼ਤੇਦਾਰ ਦੇ ਕਤਲ ਦਾ ਮਾਮਲਾ

ਹਿਮਾਚਲ ਦੇ ਸੀ ਐਮ ਦੇ ਰਿਸ਼ਤੇਦਾਰ ਦੇ ਕਤਲ ਦਾ ਮਾਮਲਾ

ਮੁਲਜ਼ਮ ਫਰੀਦ ਗ੍ਰਿਫਤਾਰ
-ਪੰਜਾਬੀਲੋਕ ਬਿਊਰੋ
ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ Cheap Oakleys ਹੋਣ ਤੋਂ ਬਾਅਦ ਹਿੱਟ ਐਂਡ ਰਨ ਮਾਮਲੇ ਵਿੱਚ ਫ਼ਰਾਰ ਚੱਲੇ ਰਹੇ ਹਰਮਹਿਤਾਬ ਸਿੰਘ ਉਰਫ਼ ਫ਼ਰੀਦ ਨੂੰ ਚੰਡੀਗੜ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫ਼ਰੀਦ ਦੀ ਗ੍ਰਿਫ਼ਤਾਰੀ ਦਿੱਲੀ ਤੋਂ ਹੋਈ ਹੈ।
ਯਾਦ ਰਹੇ ਕਿ ਫ਼ਰੀਦ ਉਸ ਬੀ ਐਮ ਡਬਲਿਊ ਕਾਰ ਵਿੱਚ ਸਵਾਰ ਸੀ, ਜਿਸ ਥੱਲੇ ਕੁਚਲ ਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਭਤੀਜੇ ਅਕਾਂਕਸ਼ ਦੀ ਹੱਤਿਆ ਕੀਤੀ ਗਈ ਸੀ। ਘਟਨਾ ਵਕਤ ਕਾਰ ਫ਼ਰੀਦ ਦਾ ਦੋਸਤ ਬਲਰਾਜ ਸਿੰਘ ਰੰਧਾਵਾ ਚਲਾ ਰਿਹਾ ਸੀ। ਬਲਰਾਜ ਰੰਧਾਵਾ ਅਜੇ ਵੀ ਫ਼ਰਾਰ ਹੈ।
ਫ਼ਰੀਦ ਪੈਪਸੂ ਸਰਕਾਰ ਦੇ ਮੁੱਖ ਮੰਤਰੀ Cheap nfl Jerseys ਗਿਆਨ ਸਿੰਘ ਰਾੜੇਵਾਲਾ ਦਾ ਪੋਤਰਾ ਹੈ। ਚੰਡੀਗੜ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਫ਼ਰੀਦ ਦੀ ਗ੍ਰਿਫ਼ਤਾਰ ਹੋ ਗਈ ਹੈ ਪਰ ਪੁਲਿਸ ਨੇ ਗ੍ਰਿਫ਼ਤਾਰੀ ਦੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤੇ ਹਨ।
ਚੰਡੀਗੜ ਪੁਲਿਸ ਦੇ ਡੀ.ਆਈ.ਜੀ. ਅਲੋਕ ਕੁਮਾਰ ਤੇ ਐਸ.ਐਸ.ਪੀ. ਈਸ਼ਾ ਸਹਿਗਲ ਨੇ ਦੱਸਿਆ ਕਿ ਫ਼ਰੀਦ ਆਪਣੇ ਰਿਸ਼ਤੇਦਾਰ ਦੇ ਦਿੱਲੀ ਸਥਿਤ ਫਲੈਟ ਵਿੱਚ ਲੁਕਿਆ ਹੋਇਆ ਸੀ। ਪੁਲਿਸ ਨੇ ਅੱਜ ਉਸ ਨੂੰ ਉੱਥੋਂ ਹੀ ਗ੍ਰਿਫ਼ਤਾਰ ਕੀਤਾ ਹੈ। ਫ਼ਰੀਦ ਨੂੰ ਪੁੱਛਗਿੱਛ ਲਈ ਕ੍ਰਾਈਮ ਬਰਾਂਚ ਵਿੱਚ ਫ਼ਿਲਹਾਲ ਰੱਖਿਆ ਜਾਵੇਗਾ।
ਅਕਾਂਕਸ਼ ਸੇਨ ਚੰਡੀਗੜ ਦੇ ਸੈਕਟਰ 9 ਵਿੱਚ ਬੂਮ ਬਾਕਸ ਕੈਫ਼ੇ ਚਲਾਉਂਦਾ ਸੀ। ਘਟਨਾ ਵਕਤ ਸਾਰਿਆਂ ਨੇ ਪਹਿਲਾਂ Không ਇਕੱਠਿਆਂ ਪਾਰਟੀ ਕੀਤੀ। ਇਸ ਤੋਂ ਬਾਅਦ ਬਲਰਾਜ ਰੰਧਾਵਾ ਤੇ wholesale jerseys china ਫ਼ਰੀਦ ਦੀ ਅਕਾਂਸ਼ ਸੇਨ ਨਾਲ Ray Ban sale ਲੜਾਈ ਹੋ ਗਈ। ਲੜਾਈ ਤੋਂ ਬਾਅਦ ਜਦੋਂ ਅਕਾਸ਼ ਸੈਕਟਰ 9 ਵਿੱਚ ਘਰ ਤੋਂ ਬਾਹਰ ਨਿਕਲਿਆਂ ਤਾਂ ਬਲਰਾਜ ਰੰਧਾਵਾ ਤੇ ਫ਼ਰੀਦ ਨੇ ਉਸ ਨੂੰ ਬੀ.ਐਮ.ਡਬਲਿਊ. ਕਾਰ ਨਾਲ ਕੁਚਲ ਦਿੱਤਾ। ਇਸ ਤੋਂ ਬਾਅਦ ਦੂਜੇ ਦਿਨ ਅਕਾਂਸ਼ ਦੀ ਚੰਡੀਗੜ ਦੇ ਪੀਜੀਆਈ ਵਿੱਚ ਮੌਤ ਹੋ ਗਈ ਸੀ। ਘਟਨਾ ਵਕਤ ਤੋਂ ਦੋਵੇਂ ਫ਼ਰਾਰ cheap oakleys sunglasses ਚੱਲੇ ਆ ਰਹੇ ਹਨ।

Tags: