• Home »
  • ਖਬਰਾਂ
  • » ਵੱਸਣ ਜ਼ੱਫਰਵਾਲ ਵਲੋਂ ਸਰਨਾ ਧੜੇ ਦੀ ਹਮਾਇਤ

ਵੱਸਣ ਜ਼ੱਫਰਵਾਲ ਵਲੋਂ ਸਰਨਾ ਧੜੇ ਦੀ ਹਮਾਇਤ

ਬਾਦਲਕੇ ਪੈਸਾ ਖਾ ਗਏ-ਸਰਨਾ ਨੇ ਲਾਇਆ ਦੋਸ਼
-ਪੰਜਾਬੀਲੋਕ ਬਿਊਰੋ
26 ਫਰਵਰੀ ਨੂੰ ਦਿੱਲੀ ਕਮੇਟੀ ਦੀ ਚੋਣ ਦੀਆਂ ਸਰਗਰਮੀਆਂ ਵਿੱਚ ਅਸਿੱਧਾ ਸ਼ਾਮਲ ਹੁੰਦਿਆਂ ਯੂਨਾਈਟਡ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਭਾਈ ਵੱਸਣ ਸਿੰਘ ਜ਼ਫਰਵਾਲ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਰਨਾ ਧੜੇ ਦੀ ਹਮਾਇਤ ਕਰਨ cheap football jerseys ਦਾ ਐਲਾਨ ਕੀਤਾ ਹੈ। ਇਹ ਐਲਾਨ ਦਿੱਲੀ ‘ਚ ਪਰਮਜੀਤ ਸਿੰਘ ਸਰਨਾ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਤੋਂ ਬਾਅਦ ਕੀਤਾ ਗਿਆ।  ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ, ”ਇਸ ਹਮਾਇਤ ਨਾਲ ਉਹਨਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।  ਇਸ ਵਾਰ ਦਿੱਲੀ ਕਮੇਟੀ ਵਿੱਚ ਸਰਨਾ ਧੜੇ ਦੀ ਜਿੱਤ ਪੱਕੀ ਹੈ।
ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਮੌਜੂਦਾ ਕਮੇਟੀ ਪ੍ਰਧਾਨ ‘ਤੇ ਸ਼ਤਾਬਦੀਆਂ ਜ਼ਰੀਏ ਦਿੱਲੀ ਕਮੇਟੀ ਦਾ ਖਜ਼ਾਨਾ ਲੁੱਟਣ ਦੇ ਇਲਜ਼ਾਮ ਲਾਏ ਤੇ ਕਿਹਾ ਕਿ ਸ਼ਤਾਬਦੀਆਂ ਮਨਾਉਣ ਸਮੇਂ ਕੌਮ ਨੂੰ ਸੇਧ ਦੇਣ ਲਈ ਧਾਰਮਿਕ ਏਜੰਡਾ nfl jerseys china ਤਿਆਰ ਕੀਤਾ ਜਾਂਦਾ ਹੈ cheap football jerseys ਤਾਂ ਕਿ ਨੌਜਵਾਨਾਂ ਨੂੰ ਪੰਥਕ ਸੇਧ ਦਿੱਤੀ ਜਾ ਸਕੇ।  ਦੁੱਖ ਦੀ ਗੱਲ਼ ਹੈ ਕਿ ਬਾਦਲ ਮਾਅਰਕਾ ਆਗੂਆਂ ਨੇ ਗੁਰੂ ਕੀ ਗੋਲਕ ਨੂੰ ਲੁੱਟਣ ਤੋਂ ਸਿਵਾਏ ਕੌਮ ਦੇ ਵਿਕਾਸ ਲਈ ਕੋਈ ਕਾਰਜ ਨਹੀਂ ਕੀਤਾ। ਉਹਨਾਂ ਕਿਹਾ ਕਿ ਸ਼ਤਾਬਦੀ ਕਾਰਜਾਂ ਸਮੇਂ ਲੱਖਾਂ ਰੁਪਏ ਨਚਾਰਾਂ ਨੂੰ ਦਿੱਤੇ ਗਏ ਹਨ ਜਦਕਿ ਸਿੱਖ ਪੰਥ ਵਿੱਚ ਢਾਡੀ ਤੇ ਕਵੀਸ਼ਰੀ ਜਥਿਆਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਤੇ ਸਿੱਖ ਯੋਧਿਆਂ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ।  ਸਰਨਾ ਨੇ ਦਿੱਲੀ ਵਿੱਚ ਸਥਾਪਤ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਵਾਲੀ ਥਾਂ ‘ਤੇ подручных ਵੀ ਇਤਰਾਜ਼ ਜਤਾਏ। ਉਹਨਾਂ ਕਿਹਾ ਕਿ ਬੁੱਤ ਉਸ ਥਾਂ ‘ਤੇ ਲਾਇਆ ਗਿਆ ਹੈ ਜਿਥੇ ਸਰਕਾਰੀ ਜਨਤਕ ਟਾਇਲਟਸ ਬਣੀਆਂ ਹਨ। ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜਤ ਲਈ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਬਾਦਲ ਮਾਅਰਕਾ ਆਗੂ ਸਿੱਖ ਪੰਥ ਦੇ ਮਹਾਨ ਯੋਧੇ ਦਾ ਬੁੱਤ ਲਾਉਣ ਲਈ ਕੇਂਦਰ ਸਰਕਾਰ ਤੋਂ 20 ਗਜ ਜਗਾ ਵੀ ਨਹੀਂ Cheap Jordan Shoes ਲੈ ਸਕੇ ਤਾਂ ਉਹਨਾਂ ਦੀ ਕਾਰਗੁਜ਼ਾਰੀ cheap oakleys ਆਪ ਹੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ।  ਸਰਨਾ ਨੇ ਦਿੱਲੀ ਦੀ ਸਿੱਖ ਸੰਗਤ ਨੂੰ ਬਾਦਲ ਦਲ ਤੋਂ ਸੁਚੇਤ ਰਹਿਣ ਲਈ ਕਿਹਾ ਤਾਂ ਕਿ ਦਿੱਲੀ ਕਮੇਟੀ ਦੀ ਗੋਲਕ ਦਾ ਹੋਰ ਉਜਾੜਾ ਕਰਨ ਤੋਂ ਰੋਕਿਆ ਜਾ ਸਕੇ।