• Home »
  • ਖਬਰਾਂ
  • » ਵੱਡੇ ਵੱਡੇ ਰੁਲ ਜਾਣਗੇ- ਚੋਣਾਂ ਬਾਰੇ ਰਾਮਦੇਵ ਨੇ ‘ਫਰਮਾਇਆ’

ਵੱਡੇ ਵੱਡੇ ਰੁਲ ਜਾਣਗੇ- ਚੋਣਾਂ ਬਾਰੇ ਰਾਮਦੇਵ ਨੇ ‘ਫਰਮਾਇਆ’

-ਪੰਜਾਬੀਲੋਕ ਬਿਊਰੋ<br oakley outlet />
ਉੱਤਰਾਖੰਡ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਆਰ.ਐਸ.ਐਸ. ਤੇ ਬੀ.ਜੇ.ਪੀ. ਦੇ ਖਾਸ ਮੰਨੇ ਜਾਂਦੇ ਯੋਗਗੁਰੂ ਰਾਮਦੇਵ ਨੇ ਵੱਡਾ ਰਾਜਨੀਤਕ ਬਿਆਨ ਦਿੱਤਾ ਹੈ। ਰਾਮਦੇਵ ਨੇ ਕਿਹਾ ਹੈ ਕਿ ਉਹ ਇਹਨਾਂ ਚੋਣਾਂ ‘ਚ oakley sunglasses sale ‘ਨਿਰਪੱਖ’ ਹਨ।  ਇਸ ਦੇ ਨਾਲ ਹੀ ਉਹਨਾਂ ‘ਭਵਿੱਖਬਾਣੀ’ ਵੀ ਕਰ ਦਿੱਤੀ ਹੈ ਕਿ ਇਹਨਾਂ ਚੋਣਾਂ ‘ਚ ਵੱਡੇ-ਵੱਡੇ ਸੂਰਮੇ ਚਿੱਤ ਹੋ ਜਾਣਗੇ। ਹਰਿਦੁਆਰ ‘ਚ ਬਾਬਾ ਰਾਮਦੇਵ ਨੇ cheap jordans online ਕਿਹਾ ਕਿ ਇਹਨਾਂ ਚੋਣਾਂ ‘ਚ ਵੱਡੀ ਰਾਜਨੀਤਕ ਉਥਲ-ਪੁਥਲ ਹੋਣ ਵਾਲੀ ਹੈ।  ਹਾਲਾਂਕਿ, ਰਾਮਦੇਵ ਨੇ ਬੀਜੇਪੀ ਦਾ ਨਾਮ ਨਹੀਂ ਲਿਆ।  ਕਿਹਾ ਕਿ ਦੇਸ਼ ਦੀ ਜਨਤਾ ਕਾਫੀ Video ਸਮਝਦਾਰ oakley sunglasses outlet ਹੈ।  ਉਹ ਖੁਦ ਹੀ ਤੈਅ ਕਰ ਲਵੇਗੀ।  ਰਾਮਦੇਵ ਨੇ ਕਿਹਾ ਕਿ ਮੇਰੇ ਬਿਆਨ ਦਾ ਮਤਲਬ ਜੋ ਮਰਜ਼ੀ ਕੱਢ ਸਕਦੇ ਹੋ ਕਿ ਕੌਣ cheap oakleys ਕੌਣ ਸਿਆਸੀ ਭਲਵਾਨ ਮੂਧੜੇ ਮੂੰਹ ਡਿੱਗੂ।

Tags: