• Home »
  • ਖਬਰਾਂ
  • » ਯੂ ਪੀ ‘ਚ ਦੂਜੇ ਪੜਾਅ ਲਈ ਵੋਟਿੰਗ ਖਤਮ

ਯੂ ਪੀ ‘ਚ ਦੂਜੇ ਪੜਾਅ ਲਈ ਵੋਟਿੰਗ ਖਤਮ

-ਪੰਜਾਬੀਲੋਕ ਬਿਊਰੋ
ਯੂ ਪੀ ਵਿਧਾਨ ਸਭਾ ਲਈ ਦੂਜੇ ਪੜਾਅ ਲਈ 65 ਫੀਸਦੀ ਦੇ cheap football jerseys ਆਸ ਪਾਸ ਵੋਟਿੰਗ ਹੋਣ ਦੀ ਖਬਰ ਆ ਰਹੀ ਹੈ। ਰਾਮਪੁਰ ਵਿੱਚ ray ban sale ਸਪਾ ਦੇ ਉਮੀਦਵਾਰ ਆਜ਼ਮ ਖਾਂ cheap jordan shoes ਤੇ ਬਸਪਾ ਦੇ ਉਮੀਦਵਾਰ ਡਾ ਤਨਵੀਰ ਦੇ ਸਮਰਥਕਾਂ ਨੇ ਇਕ ਦੂਜੇ ਦੀ ਕੁੱਟਮਾਰ ਕੀਤੀ। ਬਿਜਨੌਰ ਦੇ ਕੁਝ ਪਿੰਡਾਂ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਦੋਸ਼ ਲਾਇਆ ਕਿ Day ਕਿਸੇ ਵੀ ਪਾਰਟੀ ਨੇ ਉਹਨਾਂ ਦੇ ਹਲਕੇ ਦਾ ਵਿਕਾਸ ਨਹੀਂ ਕੀਤਾ ਤੇ ਨਾ ਹੀ ਇਸ ਵੱਲ ਧਿਆਨ ਦਿੱਤਾ।
ਓਧਰ ਉਤਰਾਖੰਡ ਵਿੱਚ 68 ਕੁ ਫੀਸਦੀ ਵੋਟਿੰਗ ਹੋਣ ਦੀ ਖਬਰ ਆ ਰਹੀ ਹੈ। ਇਥੇ ਵੀ ਇੱਕਾ ਦੁੱਕਾ ਥਾਵਾਂ ‘ਤੇ Cheap Ray Ban Sunglasses ਸਿਆਸੀ ਖੜਕਾ ਦੜਕਾ ਹੋਇਆ। ਪਿਥੌਰਗੜ ਵਿੱਚ ਇਕ ਬੂਥ ‘ਤੇ ਭਾਜਪਾ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਲੜ ਪਏ। ਰੂਦਰਪੁਰ ਵਿੱਚ ਕਾਂਗਰਸੀ ਉਮੀਦਵਾਰ ਦੇ ਫਰਜ਼ੰਦ ‘ਤੇ ਪੋਲਿੰਗ ਬੂਥ ਦੇ ਬਾਹਰ ਇਕ ਮਹਿਲਾ custom jerseys ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ।