ਸ਼ਸ਼ੀਕਲਾ ਵਲੋਂ ਆਤਮਸਰਮਪਣ

-ਪੰਜਾਬੀਲੋਕ ਬਿਊਰੋ
ਤਾਮਿਲਨਾਡੂ ਦੀ ਸੀ ਐਮ ਬਣਨ ਦੇ ਸੁਪਨੇ ਦੇਖਦੀ ਦੇਖਦੀ ਸ਼ਸ਼ੀਕਲਾ ਕੈਦੀ ਨੰਬਰ 9435 ਬਣ ਗਈ ਹੈ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ ਚਲੀ ਗਈ ਹੈ। ਉਸ ਨੇ ਅੱਜ ਬੈਂਗਲੂਰੂ ਦੀ ਪਰਾਪੰਨਾ ਜੇਲ ਵਿੱਚ cheap football jerseys ਆਤਮ ਸਮਰਪਣ ਕਰ ਦਿੱਤਾ। ਉਸ ਨੂੰ ਜੇਲ ਵਿੱਚ ਕੋਈ ਵੀ ਆਈ ਪੀ ਟਰੀਟਮੈਂਟ cheap jordan shoes ਨਹੀਂ ਮਿਲੇਗੀ, ਹੋਰ ਕੈਦਣਾਂ ਨਾਲ ਸਧਾਰਨ ਬੈਰਕ ਨੰਬਰ 2 ਵਿੱਚ ਰਹੇਗੀ, ਪਾਉਣ ਨੂੰ ਤਿੰਨ ਸਾੜੀਆਂ ਮਿਲੀਆਂ ਨੇ, ਉਹ ਜੇਲ ਵਿੱਚ ਮੋਮਬੱਤੀਆਂ ਬਣਾਏਗੀ ਤੇ ਦਿਹਾੜੀ ਦੇ 50 ਰੁਪਏ ਕਮਾਏਗੀ। ਐਤਵਾਰ ਦੀ ਵੀ ਛੁੱਟੀ ਨਹੀਂ ਮਿਲਣੀ। ਸ਼ਸ਼ੀਕਲਾ ਦੇ ਜੇਲ ਜਾਂਦਿਆਂ ਹੀ ਉਸ ਦੇ ਸਮਰਥਕਾਂ ਨੇ ਜੇਲ drinu ਦੇ ਬਾਹਰ ਹੰਗਾਮਾ ਕੀਤਾ ਤੇ ਗੱਡੀਆਂ ਦੀ ਭੰਨ ਤੋੜ ਵੀ ਹੋਈ।