• Home »
  • ਖਬਰਾਂ
  • » ਸੜਕ ਦੇ ਟੋਇਆਂ ‘ਚ ਡਿੱਗ ਕੇ ਸਿਪੈਹਟਣਾਂ ਫੱਟੜ

ਸੜਕ ਦੇ ਟੋਇਆਂ ‘ਚ ਡਿੱਗ ਕੇ ਸਿਪੈਹਟਣਾਂ ਫੱਟੜ

-ਪੰਜਾਬੀਲੋਕ ਬਿਊਰੋ
ਰਾਜਧਾਨੀ ਕੋਲ ਪੈਂਦੇ ਮਨੀਮਾਜਰਾ ਬਾਰੇ ਤਾਂ ਸਭ cheap football jerseys ਜਾਣਦੇ ਈ ਨੇ.. ਇਥੇ ਕੱਲ ਦੋ ਸਿਪੈਹਟਣਾਂ ਗੋਰੀਆਂ ਗੱਲਾਂ ਅਰਗੀ ਸੜਕ ‘ਤੇ ਪਏ ਟੋਏ ਵਿੱਚ ਧੜੰਮ ਡਿੱਗ ਕੇ ਗੋਡੇ ਗਿੱਟੇ ਛਿਲਾ ਬੈਠੀਆਂ..
ਮਾਡਰਨ ਕੰਪਲੈਕਸ ਰੇਲਵੇ ਫਾਟਕ ਤੋਂ ਲੈ ਕੇ ਸ਼ਿਵਾਲਕ ਗਾਰਡਨ ਮਨੀਮਾਜਰਾ ਸੜਕ ‘ਤੇ ਕਈ ਵਰਿਆਂ ਤੋਂ ਜ਼ਮੀਨਦੋਜ਼ ਪਾਣੀ ਵਾਲੀਆਂ ਪਾਈਪਾਂ ਲੀਕ ਕਰ ਰਹੀਆਂ ਨੇ, ਜਿਹਨਾਂ ਨਾਲ ਸੜਕ ‘ਤੇ ਟੋਏ ਪਏ المؤتمر ਨੇ, ਪਰ ਨਾ ਤਾਂ ਕਿਸੇ ਨੇ ਪਾਈਪਾਂ ਦੀ ਲੀਕੇਜ ਰੁਕਵਾਈ ਤੇ ਨਾ ਸੜਕ ਦੇ ਟੋਏ ਪੂਰੇ.. ਇਹਨਾਂ ਟੋਇਆਂ ਵਿੱਚ ਅਕਸਰ ਹੀ ਰਾਤ ਬਰਾਤੇ ਕੋਈ ਨਾ ਕੋਈ ਦੋ ਪਹੀਆ ਵਾਹਨ ਡਿੱਗਦਾ ਹੈ, ਲੱਤਾਂ ਬਾਹਵਾਂ ਤੁੜਵਾ ਬੈਠਦਾ cheap Air Jordans ਹੈ।<br Cheap Ray Ban Sunglasses />
ਕੱਲ ਵੀ ਇਸੇ ਸੜਕ ਤੋਂ ਸਕੂਟਰੀ ‘ਤੇ ਜਾ ਰਹੀਆਂ ਦੋ ਮਹਿਲਾ ਪੁਲਿਸ Cheap nba Jerseys ਮੁਲਾਜ਼ਮ ਇਕ ਟੋਏ ਵਿੱਚ ਸਕੂਟਰ ਸਣੇ ਡਿੱਗ ਪਈਆਂ, ਵਾਹਵਾ ਸੱਟਾਂ ਵੱਜੀਆਂ ਨੇ।
ਰਾਹਗੀਰਾਂ ਨੇ ਬੀਬੀਆਂ ਨੂੰ ਉਠਾਇਆ, ਪੀ ਸੀ ਆਰ ਸੱਦੀ, ਤੇ ਜ਼ਖਮੀ jordan retro 1 ਬੀਬੀਆਂ ਨੂੰ ਹਸਪਤਾਲ ਲਿਜਾਇਆ ਗਿਆ, ਲੋਕਾਂ ਨੇ ਟੋਇਆਂ ਕਰਕੇ ਵਾਪਰਦੇ ਹਾਦਸਿਆਂ ਨੂੰ ਲੈ ਕੇ ਚੰਗਾ ਹੰਗਾਮਾ ਕੀਤਾ, ਸਰਕਾਰ ਜੀ ਦੀ ਮੁਰਦਾਬਾਦ ਵੀ ਹੋਈ, ਪੁਲਿਸ ਪ੍ਰਸ਼ਾਸਨ ਦੇ ਕੁਝ ਅਫਸਰਾਂ ਵਲੋਂ ਵੀ ਆਂਹਦੇ ਨਗਰ ਨਿਗਮ ਨੂੰ ਖਰੀਆਂ ਖਰੀਆਂ ਸੁਣਾਈਆਂ ਗਈਆਂ ਤਾਂ ਨਿਗਮ ਦੇ ਕੁਝ ਮੁਲਾਜ਼ਮ ਝੱਟ ਟੋਏ ਭਰਨ ਪੁੱਜ ਗਏ ਤੇ ਪਾਣੀ ਦੀ ਲੀਕੇਜ ਰੋਕਣ ਲਈ ਵੀ ਖਾਨਾਪੂਰਤੀ ਸ਼ੁਰੂ ਕਰ ਦਿੱਤੀ।