• Home »
  • ਖਬਰਾਂ
  • » ਨਾਭਾ ਜੇਲ ਬ੍ਰੇਕ ਕਾਂਡ ਲਈ ਮੋਗਿਓਂ ਲਏ ਸੀ ਹਥਿਆਰ

ਨਾਭਾ ਜੇਲ ਬ੍ਰੇਕ ਕਾਂਡ ਲਈ ਮੋਗਿਓਂ ਲਏ ਸੀ ਹਥਿਆਰ

-ਪੰਜਾਬੀਲੋਕ ਬਿਊਰੋ
ਨਾਭਾ ਜੇਲ ਬ੍ਰੇਕ ਕਾਂਡ ਲਈ ਜਿਸ ਰੋਮੀ ਨਾਮ ਦੇ ਸ਼ਖਸ ਨੇ ਪੈਸਾ ਮੁਹੱਈਆ ਕਰਵਾਇਆ, ਉਹ ਜ਼ਮਾਨਤ ‘ਤੇ ਜੇਲੋਂ ਬਾਹਰ ਆਇਆ ਹੋਇਆ ਸੀ, ਲਗਾਤਾਰ ਜੇਲ ਬੈਠੇ ਗੈਂਗਸਟਰਾਂ ਨਾਲ ਸੰਪਰਕ ਵਿੱਚ ਰਿਹਾ cheap nfl jerseys ਤੇ ਕ੍ਰਿਮੀਨਲ ਰਿਕਾਰਡ ਹੋਣ ਦੇ ਬਾਵਜੂਦ ਸਭ Media ਏਜੰਸੀਆਂ ਦੀ ਚੌਕਸੀ ਨੂੰ ਅੰਗੂਠਾ Fake Ray Bans ਦਿਖਾ ਕੇ ਹਾਂਗਕਾਂਗ ਫਰਾਰ ਹੋ ਗਿਆ।
ਫੜੇ ਗਏ ਗੁਰਪ੍ਰੀਤ ਸੇਖੋਂ ਤੇ ਸਾਥੀਆਂ ਨੇ ਰਿਮਾਂਡ ਦੌਰਾਨ ਪੁਲਿਸ ਕੋਲ ਇਹ ਵੀ ਮੰਨਿਆ ਕਿ ਜੇਲ ਬ੍ਰੇਕ oakley sunglasses cheap ਕਾਂਡ cheap fake oakleys ਲਈ ਵਰਤੇ ਹਥਿਆਰ ਮੋਗਾ ਦੇ ਪੰਜਾਬ ਗਨ ਹਾਊਸ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਖਰੀਦੇ ਸਨ, ਕੱਲ ਪੁਲਿਸ ਨੇ ਮੋਗਾ ਦੇ ਉਸ ਗਨ ਹਾਊਸ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਜਦ ਨਾਭਾ ਜੇਲ ਬ੍ਰੇਕ ਕਾਂਡ ਵਾਪਰਿਆ ਸੀ ਤਾਂ ਪੁਲਿਸ ਨੇ ਕਿਹਾ ਸੀ ਕਿ ਗੈਂਗਸਟਰਾਂ ਨੂੰ ਭਜਾਉਣ ਵਾਲੇ ਸਾਥੀਆਂ ਨੇ ਜੇਲ ਦਾ ਬਕਾਇਦਾ ਸੈਟ ਲਾ ਕੇ ਪਹਿਲਾਂ ਇਸ ਦੀ ਰਿਹਰਸਲ ਕੀਤੀ ਹੈ, ਪਰ ਹੁਣ ਪੁਲਿਸ ਨੇ ਕਿਹਾ ਹੈ ਕਿ ਇਹੋ wholesale football jerseys china ਜਿਹਾ ਕੁਝ ਨਹੀਂ ਹੋਇਆ ਸੀ ਅਸੀਂ ਤਾਂ ਦੋਸ਼ੀਆਂ ਨੂੰ ਗੁੰਮਰਾਹ ਕਰਨ ਲਈ ਇਸ ਗੱਲ ਦਾ ਪ੍ਰਚਾਰ ਕੀਤਾ ਸੀ।