• Home »
  • ਖਬਰਾਂ
  • » ਮੁਕਾਬਲੇ ‘ਚ ਵਿਘਨ ਪਾਉਣ ਵਾਲੇ ਵੀ ਅੱਤਵਾਦੀ-ਫੌਜ ਮੁਖੀ

ਮੁਕਾਬਲੇ ‘ਚ ਵਿਘਨ ਪਾਉਣ ਵਾਲੇ ਵੀ ਅੱਤਵਾਦੀ-ਫੌਜ ਮੁਖੀ

-ਪੰਜਾਬੀਲੋਕ ਬਿਊਰੋ
ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਵਿਘਨ ਪਾਉਣ ਵਾਲਿਆਂ ਨੂੰ ਅੱਤਵਾਦੀਆਂ ਦੇ ਨਾਲ ਮਿਲਿਆ ਹੋਇਆ ਸਮਝਿਆ ਜਾਵੇਗਾ। ਅਸਲ ਵਿੱਚ ਕਸ਼ਮੀਰ ਵਿੱਚ ਬਹੁਤ ਸਾਰੇ  ਮੁਕਾਬਲੇ ਝੂਠੇ ਦੱਸ Wholesale Jerseys ਕੇ ਆਮ ਲੋਕ ਰੋਸ ਵਿਖਾਵਾ ਕਰਦੇ ਨੇ cheap nfl jerseys ਤੇ ਆਰਮੀ ‘ਤੇ ਪਥਰਾਅ ਵੀ ਕਰਦੇ ਨੇ, ਅਜਿਹੇ ਲੋਕਾਂ cheap football jerseys ਵਲੱਲ ਇਸ਼ਾਰਾ ਕਰਦਿਆਂ ਫੌਜ ਮੁਖੀ ਨੇ ਕਿਹਾ ਕਿ ਪਥਰਾਅ ray ban outlet ਕਰਨ ਵਾਲੇ ਵੀ ਅੱਤਵਾਦੀਆਂ ਦੇ ਸਾਥੀ ਮੰਨੇ ਜਾਣਗੇ ਤੇ ਉਹਨਾਂ ਨਾਲ ਵੀ ਸਖਤੀ ਨਾਲ ਸਿੱਝਿਆ Fake Oakleys ਜਾਵੇਗਾ। ਸਟੇਟ ਦਾ ਕਹਿਣਾ ਹੈ ਕਿ ਪਥਰਾਅਬਾਜ਼ੀ ਕਰਕੇ ਹਫੜਾ ਦਫੜੀ ਮਚਾਅ ਕੇ ਲੋਕ ਅੱਤਵਾਦੀਆਂ ਨੂੰ ਭੱਜਣ ਵਿੱਚ ਮਦਦ ਕਰਦੇ ਨੇ।