• Home »
  • ਖਬਰਾਂ
  • » ਹਰਿਆਣਾ ‘ਚ ਜਨਤਕ ਥਾਵਾਂ ‘ਤੇ ਦਾਰੂ ਪੀਣ ‘ਤੇ ਪਾਬੰਦੀ

ਹਰਿਆਣਾ ‘ਚ ਜਨਤਕ ਥਾਵਾਂ ‘ਤੇ ਦਾਰੂ ਪੀਣ ‘ਤੇ ਪਾਬੰਦੀ

-ਪੰਜਾਬੀਲੋਕ ਬਿਊਰੋ
ਨਾ ਪੀਆ ਕਰ ਮਰ ਜਾਣਿਆ ਵੇ ਦਾਰੂ ਤੇਰੀ ਮਾੜੀ..
ਘਰਵਾਲੀਆਂ ਜਿੰਨਾਂ ਮਰਜ਼ੀ ਆਖੀ ਜਾਣ, cheap jerseys ਪਰ ਲਾਲ ਪਰੀ ਦੇ ਸ਼ੌਕੀਨ ਕਿੱਥੇ ਮੰਨਦੇ ਨੇ.. ਪਰ ਜੇ ਕਿਤੇ ਸਰਕਾਰ ਜੀ ਦਾ ਡੰਡਾ ਦਿਸੇ ਫੇਰ ਤਾਂ ਜਨਾਬ ਜੀ ਤੌਬਾ ਕਰਨ ਵਾਲੇ ਰਾਹੇ ਪੈ ਹੀ ਜਾਂਦੇ ਨੇ, ray ban sunglasses sale ਜਿਵੇਂ ਬਿਹਾਰ ‘ਚ ਹੋਇਐ.. ਸ਼ਰਾਬਬੰਦੀ ਨੂੰ ਭਰਪੂਰ ਹੁੰਗਾਰਾ ਮਿਲ ਰਿਹੈ, Ray Ban Outlet ਉਹ ਵੱਖਰੀ ਗੱਲ ਹੈ ਕਿ ਸ਼ਰਾਬ ਦੀ ਤੋਟ ਨਾਲ ਹਜ਼ਾਰਾਂ ਪਿਆਕੜ ਬਿਮਾਰ ਪੈ ਗਏ, ਨਸ਼ਾ ਛੁਡਾਊ ਕੇਂਦਰਾਂ ਤੇ ਹਸਪਤਾਲਾਂ ਵਿੱਚ ਕੋਈ ਮੰਜਾ ਖਾਲੀ ਨਹੀਂ ਥਿਆਉਂਦਾ, ਪਰ ਇਸ ਦੇ ਨਤੀਜੇ ਚੰਗੇ ਨਿਕਲਣ ਦੀ ਪੂਰੀ ਆਸ ਹੈ।
ਤੇ ਐਧਰ ਪੰਜਾਬ ਵਾਲੇ ਤਾਂ ਕਮਾਊ ਧੀ ਦਾਰੂ ਦੀ ਕਮਾਈ ‘ਚ ਬਰਕਤਾਂ ਕਿਵੇਂ ਪਾਈਏ, ਇਸ ਬਾਰੇ ਸੋਚੀਂ ਪਏ ਹੋਏ ਨੇ, ਸਣੇ ਆਮ ਤੇ ਸਣੇ ਖਾਸ ਤੇ ਖਾਸਮਖਾਸਾਂ ਦੇ.. ਪਰ ਗੁਆਂਢੀ ਸੂਬੇ ਹਰਿਆਣੇ Yemeği ਨੇ ਚੂਲਾਂ ਕਸ ਦਿੱਤੀਆਂ ਨੇ ਕਿ ਹੁਣ ਬੋਤਲਾਂ ਦੇ ਡੱਟ ਜਿਥੇ ਜੀਅ ਚਾਹੂ ਓਥੇ ਨਹੀਂ cheap oakleys ਪੁੱਟੇ ਜਾਣੇ. ਜਾਂ ਤਾਂ ਪੀਓ ਘਰੇ ਤੇ ਜਾਂ ਫੇਰ ਪੀਓ ਲਸੰਸਸ਼ੁਦਾ ਠੇਕਿਆਂ ਅਹਾਤਿਆਂ ਤੇ ਬਹਿ ਕੇ .. ਜੇ ਕਿਸੇ ਜਨਤਕ ਥਾਂ ‘ਤੇ ਜਾਂ ਗੱਡੀ ‘ਚ ਵੀ ਪੀਤੀ ਵਾਲਾ ਫੜਿਆ ਗਿਆ ਤਾਂ ਪਹਿਲੀ ਵਾਰ 5 ਹਜ਼ਾਰ ਰੁਪਏ ਜੁਰਮਾਨਾ ਠੋਕਿਆ ਜਾਊ ਤੇ Cheap Jordans ਜੇ ਦੂਜੀ ਵਾਰ ਫੜਿਆ ਗਿਆ ਤਾਂ ਜੁਰਮਾਨਾ ਦੁੱਗਣਾ ਵਸੂਲਿਆ ਜਾਊ।
ਸਰਕਾਰ ਜੀ ਨੇ ਐਲਾਨ ਤਾਂ ਬੜੀ ਸਖਤੀ ਨਾਲ ਕੀਤੈ, ਅਮਲ ਕਿੰਨਾ ਕੁ ਹੁੰਦੈ ਇਹ ਵਕਤ ਦੱਸੂ, ਕਿਉਂਕਿ ਓਧਰ ਵੀ ਤਾਂ ਸਾਡੇ ਆਲੇ ਪੰਜਾਬ ਦੇ ਨਿੱਕੇ ਭਾਈ ਭਤੀਜ ਰਹਿੰਦੇ ਨੇ ,ਜਿਹਨਾਂ ਦੇ ਆਪਣੇ ਰੂਲ ਆਪਣੇ ਈ ਅਸੂਲ ਹੁੰਦੇ ਨੇ।