• Home »
  • ਖਬਰਾਂ
  • » ਗੈਂਗਰੇਪ ਮਾਮਲਾ-ਮੋਦੀ ਦੀ ਮਾਂ ਦੇ ਘਰ ਬਾਹਰ ਰੋਸ ਵਿਖਾਵਾ

ਗੈਂਗਰੇਪ ਮਾਮਲਾ-ਮੋਦੀ ਦੀ ਮਾਂ ਦੇ ਘਰ ਬਾਹਰ ਰੋਸ ਵਿਖਾਵਾ

-ਪੰਜਾਬੀਲੋਕ ਬਿਊਰੋ
ਗੁਜਰਾਤ ਦੇ ਕੱਛ ਵਿੱਚ ਇਕ ਮਹਿਲਾ ਨੂੰ ਕੁਝ ਰਕਮ ਉਧਾਰ ਦੇਣ ਦੇ ਬਹਾਨੇ ਘਰ ਸੱਦ ਕੇ ਕੁਝ ਵਿਅਕਤੀਆਂ ਨੇ ਗੈਂਗਰੇਪ ਕੀਤਾ ਸੀ ਤੇ ਵੀਡੀਓ ਕਲਿਪ ਬਣਾ ਕੇ Fake Oakleys ਉਸ ਨੂੰ ਬਲੈਕਮੇਲ ਕਰਦੇ ਰਹੇ, ਤੇ ਕਾਫੀ ਚਿਰ ਹੈਵਾਨੀਅਤ ਦੀ ਖੇਡ ਖੇਡਦੇ ਰਹੇ, ਚਾਰ ਮੁਲਜ਼ਮ ਭਾਜਪਾ ਦੇ ਮੈਂਬਰ ਹਨ, ਮੁਲਜ਼ਮ ਪੁਲਿਸ Cheap Jordans ਦੀ ਗ੍ਰਿਫਤ By ਵਿੱਚ ਹਨ, ਭਾਜਪਾ ਨੇ ਫਜ਼ੀਹਤ ਦੇ ਡਰੋਂ ਇਹਨਾਂ ਮੁਲਜ਼ਮਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਇਸ ਮਾਮਲੇ ‘ਤੇ ਕਾਂਗਰਸ ਖੂਬ ਹੰਗਾਮਾ ਕਰ ਰਹੀ ਹੈ, ਅੱਜ ਨਰੇਂਦਰ ਮੋਦੀ ਦੀ ਮਾਂ ਹੀਰਾ ਬੇਨ ਦੇ ਘਰ ਦੇ ਬਾਹਰ ਕਾਂਗਰਸੀ Cheap Jordans Sale ਮਹਿਲਾ ਵਰਕਰਾਂ ਨੇ ਰੋਸ ਵਿਖਾਵਾ ਕੀਤਾ Cheap MLB Jerseys ਤੇ oakley sunglasses cheap ਮੋਦੀ ਦੇ ਨਾਮ ਖੁੱਲਾ ਖਤ ਵੀ ਲਿਖਿਆ ਹੈ।