• Home »
  • ਖਬਰਾਂ
  • » ਡੇਹਲੋਂ ਪੁਲਿਸ ਨੂੰ 30 ਬੰਬ ਹੋਰ ਮਿਲੇ

ਡੇਹਲੋਂ ਪੁਲਿਸ ਨੂੰ 30 ਬੰਬ ਹੋਰ ਮਿਲੇ

-ਪੰਜਾਬੀਲੋਕ ਬਿਊਰੋ
ਡੇਹਲੋਂ ਪੁਲਿਸ ਨੂੰ ਗੁਰੂ ਘਰ ਦੇ ਕੋਲੋਂ ਪਿਛਲੇਰੇ ਦਿਨ ray ban sunglasses sale ਦੋ ਦਰਜਨ ਤੋਂ ਵੱਧ ਬੰਬ ਤੇ ਰਾਕੇਟ ਲਾਂਚਰ ਮਿਲੇ ਸਨ, ਜਿਸ ਮਗਰੋਂ ਇਲਾਕੇ ਵਿੱਚ ਦਹਿਸ਼ਤ ਪੱਸਰ ਗਈ ਸੀ, ਸਾਰਾ ਇਲਾਕਾ ਪੁਲਿਸ ਤੇ ਆਰਮੀ ਨੇ ਘੇਰਿਆ ਤੇ ਤਲਾਸ਼ੀ ਲਈ ਜਾ ਰਹੀ y ਸੀ, ਕੱਲ ਫੇਰ ਡੇਹਲੋਂ ਦੇ ਹਰਨਾਮਪੁਰਾ ਪਿੰਡ ਕੋਲੋਂ 30 ਬੰਬ ਹੋਰ ਮਿਲੇ ਨੇ, nba jerseys sales ਬੰਬ ਬੇਸ਼ੱਕ ਪੁਰਾਣੇ ਨੇ ਪਰ ਕਈ ਅਣਚੱਲੇ ਨੇ। ਪੁਲਿਸ ਦਾ ਕਹਿਣਾ ਹੈ ਕਿ ਇਹ ਕਿਸੇ ਕਬਾੜੀਏ ਦਾ ਕੰਮ ਹੈ, ਕਬਾੜੀਏ ਦੀ ਭਾਲ ਕੀਤੀ ਜਾ ਰਹੀ ਹੈ।
ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿੱਚ ਸੂਈ ਵਿਦੇਸ਼ੀਆਂ ‘ਤੇ ਧਰ ਲਈ ਹੈ, ਕਿ oakley sunglasses cheap ਬੰਬ ਵਿਦੇਸ਼ੋਂ ਆਏ ਕਬਾੜ ਵਿੱਚੋਂ ਨਿਕਲੇ ਹੋਣਗੇ..
ਉਂਞ ਪੁਲਿਸ ਜੀ ਨੂੰ ਸਵਾਲ ਕਰਨਾ ਤਾਂ ਬਣਦੈ ਬਈ ਪੰਜਾਬ ਵਿੱਚ ਕਦੋਂ ਤੋਂ ਵਿਦੇਸ਼ੀ ਕਬਾੜ ਮੰਗਵਾਉਣ ਦਾ ਕਾਰੋਬਾਰ ਹੋ ਰਿਹੈ??
ਪਰ ਬਿੱਲੀ ਦੇ ਗਲ਼ ਟੱਲੀ ਬੰਨੇ ਕੌਣ..?