• Home »
  • ਖਬਰਾਂ
  • » ਬਾਗੀਆਂ ਨਾਲ ਮੁਕਾਬਲਾ, 5 ਜਵਾਨਾਂ ਦੀ ਜਾਨ ਗਈ

ਬਾਗੀਆਂ ਨਾਲ ਮੁਕਾਬਲਾ, 5 ਜਵਾਨਾਂ ਦੀ ਜਾਨ ਗਈ

-ਪੰਜਾਬੀਲੋਕ ਬਿਊਰੋ
ਕਸ਼ਮੀਰ ਦੇ ਹੰਦਵਾੜਾ ‘ਚ ਬਾਗੀਆਂ ਨਾਲ ਫੌਜ ਦਾ ਮੁਕਾਬਲਾ ਹੋਇਆ, ਤਿੰਨ ਬਾਗੀ ਮਾਰੇ ਗਏ, ਦੋ ਫਰਾਰ ਹੋ ਗਏ, 6 ਘੰਟੇ ਚੱਲੇ ਮੁਕਾਬਲੇ ਵਿੱਚ ਪੰਜ ਜਵਾਨਾਂ ਦੀ ਵੀ ਜਾਨ ਗਈ, 12 ਜ਼ਖਮੀ ਹੋਏ, Cheap Oakleys ਜ਼ਖਮੀਆਂ ਵਿੱਚ ਆਮ ਲੋਕ ਵੀ ਸ਼ਾਮਲ ਨੇ। ਕਸ਼ਮੀਰ ਵਿੱਚ ਹਰ ਦਿਨ ਸਰਹੱਦ ਪਾਰੋਂ oakley sunglasses sale ਘੁਸਪੈਠ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਭਾਰਤ ਵਲੋਂ ਸਖਤ ਸੁਰੱਖਿਆ ਤੇ ਚੌਕਸੀ ਦੇ ਦਾਅਵੇ ਕੀਤੇ ਜਾਂਦੇ ਨੇ, ਪਰ ਇਸ ਦੇ ਬਾਵਜੂਦ ਸੁਰੰਗ ਪੁੱਟ ਕੇ ਘੁਸਪੈਠ (여친걸프렌드/시간을달리는소녀들) ਦੀ ਇਕ ਸਾਲ ਵਿੱਚ ਤੀਜੀ ਵਾਰਦਾਤ ਹੋ ਗਈ। ਸਾਂਬਾ ਜਿਲੇ nfl jerseys shop ਵਿੱਚ ਢਾਈ ਫੁੱਟ ਚੌੜੀ ਤੇ ਢਾਈ ਫੁੱਟ ਉੱਚੀ 20 ਮੀਟਰ ਦੀ ਇਕ ਸੁਰੰਗ ਪੁੱਟੀ ਮਿਲੀ ਹੈ. ਜੋ ਫੇਂਸਿੰਗ ਤੋਂ ਆਰ ਪਾਰ ਹੈ। ਬੀ Cheap Ray Ban Sunglasses ਐਸ ਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੁਰੰਗ ਪੂਰੀ ਤਰਾਂ ਤਿਆਰ ਨਹੀਂ।